🔥 TRENDING માતાના મઢ પદયાત્રા માર્ગ પર ૨૫ ટીમો દ્... FIR Lodged Against Imran Khan, Others... Three-Book Trilogy Launched to Highlig... निधोली कला में रामलीला महोत्सव का तीसर... Arunachal Pradesh Cabinet Approves Ref... Rohit Sharma's five-wicket haul powers...
12 Oct 2026•
ગુજરાતી मराठी ਪੰਜਾਬੀ বাংলা
National

DA ਦੀ ਉਡੀਕ ਕਰਦੇ ਪੰਜਾਬ ਦੇ ਮੁਲਾਜ਼ਮਾਂ ਲਈ ਨਵੀਂ ਅਪਡੇਟ,

✍️ Reporter: Shamsher Singh 🗓 12 Oct 2026, 10:35 AM 👁 14
Share: 💬 WhatsApp 📘 Facebook 𝕏 Post

DA ਦੀ ਉਡੀਕ ਕਰਦੇ ਪੰਜਾਬ ਦੇ ਮੁਲਾਜ਼ਮਾਂ ਲਈ ਨਵੀਂ ਅਪਡੇਟ,

DA ਦੀ ਉਡੀਕ ਕਰਦੇ ਪੰਜਾਬ ਦੇ ਮੁਲਾਜ਼ਮਾਂ ਲਈ ਨਵੀਂ ਅਪਡੇਟ, ਅੱਜ ਹਾਈਕੋਰਟ ''ਚ ਫਿਰ ਹੋਵੇਗੀ ਸੁਣਵਾਈ
‎Monday, Oct 12, 2026 ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀ. ਏ.) ਨਾਲ ਸਬੰਧਿਤ ਅਦਾਲਤੀ ਮਾਣਹਾਨੀ ਦੇ ਮਾਮਲੇ 'ਚ ਅੱਜ ਸੁਣਵਾਈ ਹੋਵੇਗੀ। ਪਿਛਲੀ ਸੁਣਵਾਈ 'ਚ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਬੈਂਚ ਨੇ ਇਸ ਮਾਮਲੇ ਨੂੰ ਨਿਯਮਿਤ ਅਵਮਾਨਣਾ ਕੇਸ ਤੋਂ ਅਪਗ੍ਰੇਡ ਕਰਕੇ ਅਪਰਾਧਿਕ ਅਵਮਾਨਣਾ ਦੇ ਦਾਇਰੇ 'ਚ ਪਾ ਦਿੱਤਾ ਸੀ। ਅੱਜ ਇਹ ਮਾਮਲਾ ਪਹਿਲੀ ਵਾਰ ਉਸ ਵਿਸ਼ੇਸ਼ ਰੋਸਟਰ ਡਵੀਜ਼ਨ ਬੈਂਚ ਸਾਹਮਣੇ ਪੇਸ਼ ਹੋਵੇਗਾ, ਜੋ ਅਧਿਕਾਰਤ ਤੌਰ 'ਤੇ ਅਪਰਾਧਿਕ ਅਵਮਾਣਨਾ ਨਾਲ ਜੁੜੇ ਮੁਕੱਦਮਿਆਂ ਦੀ ਸੁਣਵਾਈ ਕਰਦੀ ਹੈ। ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨਾਲ ਜੁੜੇ ਇਸ ਮਾਮਲੇ 'ਤੇ ਅੱਜ ਦੀ ਸੁਣਵਾਈ ਦੌਰਾਨ ਹੋਣ ਵਾਲੀ ਕਾਰਵਾਈ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ
📲Get App