🔥 ट्रेंडिंग মানবাজারে একাধিক খাবারের দোকানে সারপ্র... जालंधर में लोक मिलनी में सीएम मान ने स... लुधियाना में गड्ढे में गिर गई गाड़ी, ध... लुधियाना में प्रॉपर्टी टैक्स इंस्पेक्ट... बाल विकास समाज सेवा के अध्यक्ष रमेश सि... लखनऊ से एमएलसी चुनाव जीतने वाली सपा की...
28 अक्टू. 2026•
ગુજરાતી मराठी ਪੰਜਾਬੀ বাংলা
अपराध

ਮੋਹਾਲੀ ''ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ ''ਚ ਮਾਰਿਆ ਛਾਪਾ

✍️ रिपोर्टर: Shamsher Singh 🗓 28 अक्टू. 2026, 09:20 PM 👁 20
शेयर करें: 💬 WhatsApp 📘 Facebook 𝕏 Post

ਮੋਹਾਲੀ ''ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ ''ਚ ਮਾਰਿਆ ਛਾਪਾ

ਮੋਹਾਲੀ ''ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ ''ਚ ਮਾਰਿਆ ਛਾਪਾ
‎Wednesday, Oct 28, 2026।
‎ਮੋਹਾਲੀ (need24) : ਸੀ. ਬੀ. ਆਈ. ਵਲੋਂ ਮੋਹਾਲੀ 'ਚ ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ 'ਤੇ ਛਾਪਾ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੈਕਟਰ-69 'ਚ ਸਥਿਤ ਇਸ ਇਮਾਰਤ ਦੇ ਫਾਰਮੇਸੀ ਵਿਭਾਗ 'ਚ ਮੰਗਲਵਾਰ ਦੇਰ ਰਾਤ ਤੋਂ ਜਾਂਚ ਚੱਲ ਰਹੀ ਹੈ, ਜੋ ਕਿ ਹੁਣ ਖ਼ਤਮ ਹੋ ਗਈ ਹੈ। ਰਿਪੋਰਟਾਂ ਮੁਤਾਬਕ ਇਹ ਜਾਂਚ ਦਵਾਈਆਂ ਦੇ ਲਾਇਸੈਂਸਾਂ ਅਤੇ ਇਸ ਨਾਲ ਸਬੰਧਿਤ ਦਸਤਾਵੇਜ਼ਾਂ ਬਾਰੇ ਹੈ।
‎ਇਸ ਨੂੰ ਪਰਵਿੰਦਰ ਝੋਟਾ ਕਤਲਕਾਂਡ ਦੀ ਜਾਂਚ ਮਾਮਲੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਪੰਜਾਬ ਮੈਡੀਕਲ ਭਵਨ ਦੇ ਫਾਰਮੇਸੀ ਵਿਭਾਗ 'ਚ ਕੀਤੀ ਜਾ ਰਹੀ ਇਹ ਕਾਰਵਾਈ ਦੌਰਾਨ ਕਿਹੜੇ ਦਸਤਾਵੇਜ਼ਾਂ ਦੀ ਜਾਂਚ ਹੋ ਰਹੀ ਹੈ ਅਤੇ ਕਿਹੜੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਹਾਲਾਂਕਿ ਏਜੰਸੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
‎ਦੱਸਣਯੋਗ ਹੈ ਕਿ ਮਾਨਸਾ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਅਬੋਹਰ 'ਚ ਨਸ਼ਾ ਛੁਡਾਊ ਕੇਂਦਰਾਂ 'ਤੇ ਵੀ ਛਾਪੇਮਾਰੀ ਹੋ ਚੁੱਕੀ ਹੈ।
📲Get App