🔥 TRENDING KpdclL announces schedule power cuts A... Karnataka Raises Bus Fares, Bengaluru... BMTC Hikes Minimum Bus Fare to Rs 10,... અરવલ્લી એ.સી.બી. પોલીસ સ્ટેશન દ્વારા મ... Karnataka Says Budget Crunch Stops Aid... ACB Seeks Documents on 40 Villas Linke...
04 Nov 2026•
ગુજરાતી मराठी ਪੰਜਾਬੀ বাংলা
Jobs & Career

Breaking News ; ''ਅਗਨੀਵੀਰਾਂ'' ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

✍️ Reporter: Shamsher Singh 🗓 04 Nov 2026, 06:27 PM 👁 13
Share: 💬 WhatsApp 📘 Facebook 𝕏 Post

Breaking News ; ''ਅਗਨੀਵੀਰਾਂ'' ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

Breaking News ; ''ਅਗਨੀਵੀਰਾਂ'' ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
‎Wednesday, Nov 04, 2026।
‎ਨਵੀਂ ਦਿੱਲੀ- ਕੇਂਦਰ ਸਰਕਾਰ ਨੇ 4 ਸਾਲਾਂ ਲਈ ਭਾਰਤੀ ਫ਼ੌਜ 'ਚ ਭਰਤੀ ਹੋਏ 'ਅਗਨੀਵੀਰਾਂ' ਲਈ ਵੱਡਾ ਐਲਾਨ ਕੀਤਾ ਹੈ। ਹੁਣ ਆਪਣੀ 4 ਸਾਲਾਂ ਦੀ ਸਰਵਿਸ ਪੂਰੀ ਕਰਨ ਵਾਲੇ 'ਅਗਨੀਵੀਰਾਂ' ਨੂੰ ਅਗਲੇ 2 ਸਾਲਾਂ ਲਈ ਹੋਰ ਸੇਵਾ ਕਰਨ ਦਾ ਆਪਸ਼ਨ ਮਿਲੇਗਾ, ਜਿਸ ਨਾਲ ਉਹ ਕੁੱਲ 6 ਸਾਲਾਂ ਤੱਕ ਭਾਰਤੀ ਫ਼ੌਜ 'ਚ ਸੇਵਾ ਨਿਭਾ ਸਕਣਗੇ।
‎
‎ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਿਨਟ ਦੁਆਰਾ ਲਏ ਗਏ ਇਸ ਫੈਸਲੇ ਦਾ ਐਲਾਨ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਐੱਨ.ਐੱਸ. ਰਾਜਾ ਸੁਬਰਾਮਣੀ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਫ਼ੈਸਲੇ ਮੁਤਾਬਕ 4 ਸਾਲਾਂ ਦੀ ਸੇਵਾ ਤੋਂ ਬਾਅਦ 25 ਫੀਸਦੀ ਅਗਨੀਵੀਰਾਂ ਨੂੰ ਭਾਰਤੀ ਫੌਜ 'ਚ ਸਿੱਧੇ ਪੱਕੇ ਤੌਰ 'ਤੇ ਭਰਤੀ ਕੀਤਾ ਜਾਵੇਗਾ, ਜਦਕਿ ਬਾਕੀ 75 ਫੀਸਦੀ ਅਗਨੀਵੀਰਾਂ ਨੂੰ ਵਾਪਸ ਭੇਜਣ ਦੀ ਬਜਾਏ, ਉਨ੍ਹਾਂ ਨੂੰ 2 ਸਾਲ ਦੀ ਵਾਧੂ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ।
📲Get App