🔥 TRENDING ਬਠਿੰਡਾ ਪੁਲਿਸ ਵੱਲੋਂ 384 ਵਾਹਨ 55.61 ਲੱਖ... পরীক্ষা দিয়ে বাড়ি ফেরা হলো না! পথ দু... श्री कृष्णा ड्रामाटिक क्लब समाना की स्... નરોડામાં જાહેર રોડ પર જન્મદિવસની ઉજવણી... નવરાત્રીમાં ગાડી બંધ પડતાં ત્રણ મહિલાઓ... ਸਮਾਜ ਸੇਵੀ ਕਮਲ ਚੌਹਾਨ ਨੇ ਰਾਮਲੀਲਾ ਵਿੱਚ ਕੀ...
14 Oct 2026•
ગુજરાતી मराठी ਪੰਜਾਬੀ বাংলা
Big breking; ‎Airtel ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ₹348 ਵਾਲੇ ਧਮਾਕੇਦਾਰ ਪਲਾਨ 'ਚ ਮਿਲੇਗਾ ₹4,000 ਵਾਲਾ Adobe ਐਪ ਬਿਲਕੁਲ ਫ੍ਰੀ
Entertainment

Big breking; ‎Airtel ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ₹348 ਵਾਲੇ ਧਮਾਕੇਦਾਰ ਪਲਾਨ 'ਚ ਮਿਲੇਗਾ ₹4,000 ਵਾਲਾ Adobe ਐਪ ਬਿਲਕੁਲ ਫ੍ਰੀ

✍️ Reporter: Shamsher Singh 🗓 14 Oct 2026, 05:40 PM 👁 10
Share: 💬 WhatsApp 📘 Facebook 𝕏 Post

Big breking; ‎Airtel ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ₹348 ਵਾਲੇ ਧਮਾਕੇਦਾਰ ਪਲਾਨ 'ਚ ਮਿਲੇਗਾ ₹4,000 ਵਾਲਾ Adobe ਐਪ ਬਿਲਕੁਲ ਫ੍ਰੀ

Airtel ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ₹348 ਵਾਲੇ ਧਮਾਕੇਦਾਰ ਪਲਾਨ 'ਚ ਮਿਲੇਗਾ ₹4,000 ਵਾਲਾ Adobe ਐਪ ਬਿਲਕੁਲ ਫ੍ਰੀ
‎Wednesday, Oct 14, 2026।
‎ਗੈਜੇਟ ਡੈਸਕ - ਭਾਰਤੀ ਏਅਰਟੈੱਲ ਕੰਪਨੀ ਨੇ ਇਕ ਵਾਰ ਫਿਰ ਆਪਣੇ ਗਾਹਕਾਂ ਲਈ ₹348 ਦਾ ਨਵਾਂ ਪ੍ਰੀਪੇਡ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ ਯੂਜ਼ਰਸ ਨੂੰ ਅਨਲਿਮਿਟਿਡ ਕਾਲਿੰਗ, ਰੋਜ਼ਾਨਾ 2GB ਡੇਟਾ ਅਤੇ ਪ੍ਰਤੀ ਦਿਨ 100 SMS ਦਾ ਆਫਰ ਪੇਸ਼ ਕਰਦਾ ਹੈ ਤੇ ਇਸ ਦੀ ਵੈਲੀਡਿਟੀ 28 ਦਿਨਾਂ ਦੀ ਹੈ। ਕੰਪਨੀ ਨੇ ਇਸਨੂੰ ਆਪਣੇ ਸਾਰੇ ਟੈਲੀਕਾਮ ਸਰਕਲਾਂ 'ਚ ਉਪਲਬਧ ਕਰਵਾਇਆ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ 5G ਡਾਟਾ ਨਹੀਂ ਦਿੰਦਾ, ਪਰ ਰੋਜ਼ਾਨਾ ਡਾਟਾ ₹349 ਵਾਲੇ ਪਲਾਨ ਤੋਂ ਵੱਧ ਹੈ। ਇਸ ਤੋਂ ਇਲਾਵਾ, ਗਾਹਕਾਂ ਨੂੰ 12 ਮਹੀਨਿਆਂ ਲਈ ਅਡੋਬ ਐਕਸਪ੍ਰੈਸ ਪ੍ਰੀਮੀਅਮ ਸਮੇਤ ਵਾਧੂ ਲਾਭ ਵੀ ਦਿੱਤੇ ਜਾਂਦੇ ਹਨ।
‎ਇਹ ਪਲਾਨ ਉਨ੍ਹਾਂ ਗਾਹਕਾਂ ਲਈ ਲਾਭਦਾਇਕ ਹੋ ਸਕਦਾ ਹੈ ਜਿਨ੍ਹਾਂ ਨੂੰ ਰੋਜ਼ਾਨਾ ਜ਼ਿਆਦਾ ਡੇਟਾ ਦੀ ਲੋੜ ਹੁੰਦੀ ਹੈ ਅਤੇ ਜਿਨ੍ਹਾਂ ਦੇ ਖੇਤਰਾਂ 'ਚ 5G ਪਹੁੰਚ ਦੀ ਘਾਟ ਹੈ। ਇਸ ਪਲਾਨ 'ਚ Adobe Express Premium ਦੀ 12-ਮਹੀਨੇ ਦੀ ਗਾਹਕੀ ਵੀ ਸ਼ਾਮਲ ਹੈ। ਕੰਪਨੀ ਦੇ ਅਨੁਸਾਰ, ਇਸ ਸਹੂਲਤ ਦੀ ਕੀਮਤ ਲਗਭਗ ₹4,000 ਹੈ। ਇਸ ਤੋਂ ਇਲਾਵਾ, ਗਾਹਕਾਂ ਨੂੰ 30 ਦਿਨਾਂ ਲਈ ਏਅਰਟੈੱਲ ਸੇਫ਼ ਅਤੇ ਮੁਫ਼ਤ ਹੈਲੋਟਿਊਨਜ਼ ਵੀ ਮਿਲਦੇ ਹਨ।
📲Get App