🔥 TRENDING সাগরদিঘিতে প্রায় ৬ লক্ষ টাকার জাল নোট... मुख्यमंत्री जन-विश्वास अभियान: पिछोर म... ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ... Delhi's Air Quality Improves Dramatica... Truck Collides with Bike on Damoh-Jaba... Three Killed, Child Critical as Vaishn...
30 Oct 2026•
ગુજરાતી मराठी ਪੰਜਾਬੀ বাংলা
Automobile

ਵੱਡੀ ਖ਼ਬਰ  : ਐਂਬੂਲੈਂਸ ''ਚ ਫਟ ਗਿਆ ਸਿਲੰਡਰ, 8 ਲੋਕਾਂ ਦੀ ਮੌਤ; ਸਿੰਧ ਪ੍ਰਸ਼ਾਸਨ ਸਰਗਰਮ

✍️ Reporter: Shamsher Singh 🗓 29 Oct 2026, 03:30 PM 👁 36
Share: 💬 WhatsApp 📘 Facebook 𝕏 Post

ਵੱਡੀ ਖ਼ਬਰ  : ਐਂਬੂਲੈਂਸ ''ਚ ਫਟ ਗਿਆ ਸਿਲੰਡਰ, 8 ਲੋਕਾਂ ਦੀ ਮੌਤ; ਸਿੰਧ ਪ੍ਰਸ਼ਾਸਨ ਸਰਗਰਮ

ਵੱਡੀ ਖ਼ਬਰ  : ਐਂਬੂਲੈਂਸ ''ਚ ਫਟ ਗਿਆ ਸਿਲੰਡਰ, 8 ਲੋਕਾਂ ਦੀ ਮੌਤ; ਸਿੰਧ ਪ੍ਰਸ਼ਾਸਨ ਸਰਗਰਮ
‎Thursday, Oct 29, 2026।
‎ਇਸਲਾਮਾਬਾਦ (ਆਈਏਐਨਐਸ)-  ਇੱਕ ਐਂਬੂਲੈਂਸ ਦੇ ਅੰਦਰ ਆਕਸੀਜਨ ਸਿਲੰਡਰ ਫਟਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਹਾਦਸਾ ਪਾਕਿਸਤਾਨ ਦੇ ਦੱਖਣੀ ਸੂਬੇ ਸਿੰਧ ਵਿੱਚ ਵਾਪਰਿਆ। ਇਸ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
‎ਪੁਲਸ ਅਨੁਸਾਰ ਇਹ ਧਮਾਕਾ ਥਾਰਪਾਰਕਰ ਜ਼ਿਲ੍ਹੇ ਦੇ ਨਗਰਪਾਰਕਰ ਸ਼ਹਿਰ ਵਿੱਚ ਇੱਕ ਐਂਬੂਲੈਂਸ ਵਿੱਚ ਹੋਇਆ। ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਕਰਾਚੀ ਭੇਜ ਦਿੱਤਾ ਗਿਆ, ਜਦਕਿ ਮ੍ਰਿਤਕ ਦੇਹਾਂ ਨੂੰ ਪਛਾਣ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ।

📲Get App