🔥 ट्रेंडिंग ਪੰਜਾਬ ਪੁਲਿਸ ਦੀ ਵਰਦੀ 'ਚ ਕੱਪੜੇ ਦੀ ਇੱਜਤ '... सीओ मीरगंज ने हरदासपुर पुलिस चौकी के स... कानपुर के युवक पर दिल्ली में बम धमकी क... बिहार परिवहन मंत्री ने कम राजस्व पर DT... ਟਰਾਲੀ ਵਿੱਚ ਵੱਡੀ ਅੱਗ, ਬਾਈਕ ਚਾਲਕਾਂ ਅਤੇ ਘ... Rain 0
30 अक्टू. 2026•
ગુજરાતી मराठी ਪੰਜਾਬੀ বাংলা
ऑटोमोबाइल

ਵੱਡੀ ਖ਼ਬਰ : ਬਦਰੀਨਾਥ ਤੋਂ ਦੇਹਰਾਦੂਨ ਆ ਰਿਹਾ ਹੈਲੀਕਾਪਟਰ 'ਲਾਪਤਾ', 6 ਲੋਕ ਸਨ ਸਵਾਰ

✍️ रिपोर्टर: Shamsher Singh 🗓 30 अक्टू. 2026, 03:21 PM 👁 18
शेयर करें: 💬 WhatsApp 📘 Facebook 𝕏 Post

ਵੱਡੀ ਖ਼ਬਰ : ਬਦਰੀਨਾਥ ਤੋਂ ਦੇਹਰਾਦੂਨ ਆ ਰਿਹਾ ਹੈਲੀਕਾਪਟਰ 'ਲਾਪਤਾ', 6 ਲੋਕ ਸਨ ਸਵਾਰ

ਵੱਡੀ ਖ਼ਬਰ : ਬਦਰੀਨਾਥ ਤੋਂ ਦੇਹਰਾਦੂਨ ਆ ਰਿਹਾ ਹੈਲੀਕਾਪਟਰ 'ਲਾਪਤਾ', 6 ਲੋਕ ਸਨ ਸਵਾਰ
‎Friday, Oct 30, 2026।
‎ਚਮੋਲੀ- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਬਦਰੀਨਾਥ ਤੋਂ ਦੇਹਰਾਦੂਨ ਆ ਰਿਹਾ ਇਕ ਹੈਲੀਕਾਪਟਰ ਲਾਪਤਾ ਹੋ ਗਿਆ ਹੈ। ਹੈਲੀਕਾਪਟਰ ਚਾਰਲੀ ਐਕਸਰੇਅ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਸ 'ਚ 5 ਯਾਤਰੀਆਂ ਅਤੇ ਇਕ ਪਾਇਲਟ ਸਮੇਤ 6 ਲੋਕ ਸਵਾਰ ਸਨ। ਲਾਪਤਾ ਹੈਲੀਕਾਪਟਰ ਦਾ ਪਤਾ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਦੂਜੇ ਹੈਲੀਕਾਪਟਰ ਰਾਹੀਂ ਹਵਾਈ ਖੋਜ ਟੀਮ ਭੇਜੀ ਹੈ। ਵੱਧ ਜਾਣਕਾਰੀ ਦੀ ਉਡੀਕ ਹੈ।
📲Get App