🔥 ट्रेंडिंग ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਮਾ... बिना रैयत की अनुमति के चल रहा था डोजर,... આણંદમાં LCB પોલીસએ 720 બિયર ટીન ધરાવતા... राजस्थान में 14‑15 अक्टूबर को पश्चिमी... नागालैंड राज्य लॉटरी के ड्रॉ 13 अक्टूब... जेडीएनयू में मणिपुर सांसद की बर्खास्तग...
13 अक्टू. 2026•
ગુજરાતી मराठी ਪੰਜਾਬੀ বাংলা
जीवनशैली

ਰਾਤੋਂ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ 50 ਲੱਖ ਰੁਪਏ ਦੀ ਲਾਟਰੀ

✍️ रिपोर्टर: Shamsher Singh 🗓 13 अक्टू. 2026, 12:58 PM 👁 19
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਰਾਤੋਂ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ 50 ਲੱਖ ਰੁਪਏ ਦੀ ਲਾਟਰੀ

ਰਾਤੋਂ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ 50 ਲੱਖ ਰੁਪਏ ਦੀ ਲਾਟਰੀ
ਲੁਧਿਆਨਾ ‎Tuesday, Oct 13, 2026 - 09। ਜਾਣਕਾਰੀ ਮੁਤਾਬਕ ਮਨਦੀਪ ਨੇ ਪੰਜਾਬ ਸਟੇਟ ਡੀਅਰ-1000 ਤਿਮਾਹੀ ਲਾਟਰੀ ਦਾ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਮਨਦੀਪ ਨੇ 10 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਬੱਸ ਅੱਡੇ ਨੇੜੇ 1,000 ਰੁਪਏ ਵਿੱਚ ਲਾਟਰੀ ਦੀ ਟਿਕਟ ਖ਼ਰੀਦੀ ਸੀ, ਜਿਸ ਨੇ ਉਸ ਦੀ ਮੁੜ ਤੋਂ ਕਿਸਮਤ ਚਮਕਾ ਦਿੱਤੀ ਹੈ। ਪਤਾ ਲੱਗਾ ਹੈ ਕਿ ਮਨਦੀਪ ਬਰਾੜ ਪਿਛਲੇ ਕਾਫ਼ੀ ਸਮੇਂ ਤੋਂ ਲਾਟਰੀ ਪਾ ਰਿਹਾ ਹੈ। ਪਿਛਲੇ ਸਾਲ ਵੀ ਉਸ ਦਾ ਲਾਟਰੀ ਵਿਚੋਂ ਵੱਡਾ ਇਨਾਮ ਨਿਕਲਿਆ ਸੀ। ਦੱਸ ਦੇਈਏ ਕਿ ਟਿਕਟ ਦੇ ਨਾਂ ਤੋਂ ਇਹ ਗੱਲ ਪਤਾ ਲਗਦੀ ਹੈ ਕਿ ਇਸ ਲਾਟਰੀ ਦਾ ਡ੍ਰਾਅ ਹਰ 3 ਮਹੀਨਿਆਂ ਵਿਚ ਇਕ ਵਾਰ ਹੀ ਕੱਢਿਆ ਜਾਂਦਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਸਾਲ 2025 ਵਿਚ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਦਾ 11 ਕਰੋੜ ਦਾ ਜੇਤੂ ਵੀ ਉਨ੍ਹਾਂ ਦੇ ਹੀ ਵਲੋਂ ਵੇਚੀ ਟਿਕਟ ’ਤੇ ਨਿਕਲਿਆ ਸੀ। ਹੁਣ 24 ਅਕਤੂਬਰ ਨੂੰ ਨਾਗਾਲੈਂਡ ਸਟੇਟ ਡੀਅਰ ਪੁਜਾ ਬੰਪਰ ਦਾ ਡ੍ਰਾਅ ਵੀ ਹੋਣ ਜਾ ਰਿਹਾ ਹੈ, ਜਿਸ ਦੇ ਪਹਿਲੇ ਇਨਾਮ ਦੀ ਰਾਸ਼ੀ 3 ਕਰੋੜ ਗਰੰਟਿਡ ਹੈ।
📲Get App