🔥 ट्रेंडिंग सीनियर एसपी प्रमोद कुमार यादव ने भागलप... राजकीय उच्च प्राथमिक विद्यालय वणधर के... हरिश राव ने र्यूथ डिस्को पर GO 17 हटान... नंदन निलेकनी: भारत AI प्रसार में वैश्व... तेलंगाना के पुरुष ने 12,300 दस-रुपये क... ओडिशा: 61 लाख भूमि रिकॉर्ड अभी सर्वेक्...
13 अक्टू. 2026•
ગુજરાતી मराठी ਪੰਜਾਬੀ বাংলা
विदेश

ਵੱਡੀ ਖ਼ਬਰ : ਲਹਿੰਦੇ ਪੰਜਾਬ ''ਚ ਲੀਹ ਤੋਂ ਲੱਥੀ ਪੈਸੇਂਜਰ ਟਰੇਨ,  5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

✍️ रिपोर्टर: Shamsher Singh 🗓 13 अक्टू. 2026, 11:35 AM 👁 54
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਵੱਡੀ ਖ਼ਬਰ : ਲਹਿੰਦੇ ਪੰਜਾਬ ''ਚ ਲੀਹ ਤੋਂ ਲੱਥੀ ਪੈਸੇਂਜਰ ਟਰੇਨ,  5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

ਵੱਡੀ ਖ਼ਬਰ : ਲਹਿੰਦੇ ਪੰਜਾਬ ''ਚ ਲੀਹ ਤੋਂ ਲੱਥੀ ਪੈਸੇਂਜਰ ਟਰੇਨ,  5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
‎Tuesday, Oct 13, 2026।
‎
‎ਲਾਹੌਰ (ਪੀਟੀਆਈ): ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਪੈਸੇਂਜਰ ਟਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ । ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਦਸੇ ਵਿੱਚ ਜ਼ਖ਼ਮੀ ਹੋਏ ਯਾਤਰੀਆਂ ਬਾਰੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਜ਼ਖ਼ਮੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਵਧੀਆ ਤੋਂ ਵਧੀਆ ਡਾਕਟਰੀ ਇਲਾਜ ਮਿਲੇ। ਪੁਲਸ ਦੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 5:15 ਵਜੇ ਵਾਪਰਿਆ ਜਦੋਂ ਰੇਲਗੱਡੀ ਕਰਾਚੀ ਤੋਂ ਪੇਸ਼ਾਵਰ ਜਾ ਰਹੀ ਸੀl
‎ਰੇਲਗੱਡੀ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਅਜੇ ਅਧਿਕਾਰਤ ਤੌਰ 'ਤੇ ਪਤਾ ਨਹੀਂ ਲੱਗ ਸਕਿਆ ਹੈ। ਉਮੀਦ ਹੈ ਕਿ ਬਚਾਅ ਕਾਰਜਾਂ ਦੇ ਅੱਗੇ ਵਧਣ ਨਾਲ ਪਾਕਿਸਤਾਨ ਰੇਲਵੇ ਅਤੇ ਸਬੰਧਤ ਅਧਿਕਾਰੀ ਹੋਰ ਵੇਰਵੇ ਪ੍ਰਦਾਨ ਕਰਨਗੇ।
📲Get App