Health
ਬਿਸਕੁਟ, ਚਿਪਸ ਤੇ ਇੰਸਟੈਂਟ ਨੂਡਲਜ਼ ਘਟਾਓ, ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਹੋ ਸਕਦੈ ਘੱਟ; 4.6 ਲੱਖ ਲੋਕਾਂ 'ਤੇ ਹੋਈ ਰਿਸਰਚ 'ਚ ਵੱਡਾ ਖੁਲਾਸਾ।
Watch on:
▶️ YouTube

ਨਵੀਂ ਦਿੱਲੀ : ਅੱਜਕੱਲ੍ਹ ਥੋੜ੍ਹੀ ਜਿਹੀ ਭੁੱਖ ਲੱਗਣ 'ਤੇ ਤੁਰੰਤ ਫ਼ੋਨ ਚੁੱਕ ਕੇ ਖਾਣਾ ਆਰਡਰ ਕਰਨਾ ਸਾਡੀ ਰੋਜ਼ਾਨਾ ਦੀ ਆਦਤ ਬਣ ਗਈ ਹੈ, ਪਰ ਇਸ ਆਦਤ ਨਾਲ ਸਾਡੀ ਖੁਰਾਕ 'ਚ ਪ੍ਰੋਸੈਸਡ ਫੂਡ ਦੀ ਮਾਤਰਾ ਵੀ ਤੇਜ਼ੀ ਨਾਲ ਵਧ ਰਹੀ ਹੈ। ਲਗਾਤਾਰ ਅਜਿਹੇ ਭੋਜਨ ਦਾ ਸੇਵਨ ਕਰਨ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਅਤੇ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧਣ ਲੱਗਾ ਹੈ।
ਇਸ ਲੰਬੀ ਖੋਜ 'ਚ ਖਾਣ-ਪੀਣ ਦੀਆਂ ਕੁਝ ਖ਼ਾਸ ਚੀਜ਼ਾਂ ਨੂੰ ਲੈ ਕੇ ਅਹਿਮ ਨਤੀਜੇ ਸਾਹਮਣੇ ਆਏ ਹਨ।- ਖ਼ਤਰਾ ਵਧਾਉਣ ਵਾਲੀਆਂ ਚੀਜ਼ਾਂ: ਹੌਟ ਡੌਗ ਵਰਗੇ ਪ੍ਰੋਸੈਸਡ ਮੀਟ ਉਤਪਾਦਾਂ ਦਾ ਵੱਧ ਸੇਵਨ ਕਰਨ ਵਾਲੇ ਲੋਕਾਂ 'ਚ ਆਂਤਾਂ ਦੇ ਕੈਂਸਰ ਦੇ ਮਾਮਲੇ ਵਧੇਰੇ ਪਾਏ ਗਏ।- ਬਚਾਅ ਨਾਲ ਜੁੜੀਆਂ ਚੀਜ਼ਾਂ: ਦੁੱਧ ਤੋਂ ਬਣੇ ਉਤਪਾਦਾਂ ਅਤੇ ਫਲਾਂ ਵਾਲੇ ਦਹੀਂ ਵਰਗੀਆਂ ਠੰਢੀਆਂ ਮਿੱਠੀਆਂ ਚੀਜ਼ਾਂ ਦਾ ਵੱਧ ਸੇਵਨ ਕਰਨ ਵਾਲੇ ਲੋਕਾਂ 'ਚ ਅੰਤੜੀਆਂ ਦੇ ਕੈਂਸਰ ਦੇ ਮਾਮਲੇ ਘੱਟ ਦੇਖੇ ਗਏ।