🔥 ट्रेंडिंग BMRCL to Launch Pink and Blue Metro Li... घुंगरू’मुळे कलाकारांच्या करिअरला नवी द... વડોદરામાં સોનાની ચેઇન ચોરી, ક્રાઈમ બ્ર... Aicc coordination Saira shah strongly... વડોદરા ક્રાઇમ બ્રાન્ચે જેલથી હોસ્પિટલમ... બિપિન પરમાર અને સહયોગીઓને ધરપકડ, 11 ચો...
18 अक्टू. 2026•
ગુજરાતી मराठी ਪੰਜਾਬੀ বাংলা
जीवनशैली

ਹਾਈ ਕੋਰਟ ਦਾ ਵੱਡਾ ਫ਼ੈਸਲਾ : 21 ਸਾਲ ਇਕੱਠੇ ਰਹਿਣ ਤੋਂ ਬਾਅਦ ਪਤਨੀ ਨੂੰ ਮਿਲੇਗਾ ਗੁਜ਼ਾਰਾ ਭੱਤਾ, ਪਤੀ ਨਹੀਂ ਭੱਜ ਸਕਦਾ ਜ਼ਿੰਮੇਵਾਰੀ ਤੋਂ।

✍️ रिपोर्टर: Shamsher Singh 🗓 18 अक्टू. 2026, 01:08 PM 👁 20
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਹਾਈ ਕੋਰਟ ਦਾ ਵੱਡਾ ਫ਼ੈਸਲਾ : 21 ਸਾਲ ਇਕੱਠੇ ਰਹਿਣ ਤੋਂ ਬਾਅਦ ਪਤਨੀ ਨੂੰ ਮਿਲੇਗਾ ਗੁਜ਼ਾਰਾ ਭੱਤਾ, ਪਤੀ ਨਹੀਂ ਭੱਜ ਸਕਦਾ ਜ਼ਿੰਮੇਵਾਰੀ ਤੋਂ।

ਹਾਈ ਕੋਰਟ ਦਾ ਵੱਡਾ ਫ਼ੈਸਲਾ : 21 ਸਾਲ ਇਕੱਠੇ ਰਹਿਣ ਤੋਂ ਬਾਅਦ ਪਤਨੀ ਨੂੰ ਮਿਲੇਗਾ ਗੁਜ਼ਾਰਾ ਭੱਤਾ, ਪਤੀ ਨਹੀਂ ਭੱਜ ਸਕਦਾ ਜ਼ਿੰਮੇਵਾਰੀ ਤੋਂ।
18 oct 2026,ਡੀ‎ਜੀਟਲ ਡੈਸਕ, ਸ਼ਿਮਲਾ - ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਪਰਿਵਾਰਕ ਕਾਨੂੰਨ ਅਤੇ ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਇੱਕ ਮਹੱਤਵਪੂਰਨ ਮਾਮਲੇ ਵਿੱਚ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਔਰਤ ਕਿਸੇ ਵਿਅਕਤੀ ਨਾਲ 21 ਸਾਲਾਂ ਤੋਂ ਵੱਧ ਸਮੇਂ ਤੱਕ ਪਤਨੀ ਵਜੋਂ ਰਹੀ ਹੈ, ਤਾਂ ਉਹ ਫ਼ੌਜਦਾਰੀ ਪ੍ਰਕਿਰਿਆ ਸੰਹਿਤਾ (CrPC) ਦੀ ਧਾਰਾ 125 ਤਹਿਤ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ।
‎ਪਤੀ ਨੂੰ ਦੇਣਾ ਪਵੇਗਾ ਗੁਜ਼ਾਰਾ ਭੱਤਾਅਦਾਲਤ ਨੇ ਮੰਨਿਆ ਕਿ ਲੰਬੇ ਸਮੇਂ ਤੱਕ ਇਕੱਠੇ ਰਹਿਣ ਅਤੇ ਜਨਤਕ ਰਿਕਾਰਡ ਵਿੱਚ ਔਰਤ ਨੂੰ ਪਤਨੀ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਪਤੀ ਸਿਰਫ਼ ਇਸ ਤਕਨੀਕੀ ਆਧਾਰ 'ਤੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ ਕਿ ਔਰਤ ਦਾ ਉਸ ਦੇ ਪਹਿਲੇ ਪਤੀ ਤੋਂ ਰਸਮੀ ਤੌਰ 'ਤੇ ਤਲਾਕ ਨਹੀਂ ਹੋਇਆ ਸੀ।ਕਿੰਨਾ ਤੈਅ ਕੀਤਾ ਗਿਆ ਗੁਜ਼ਾਰਾ ਭੱਤਾ?ਜਸਟਿਸ ਅਜੈ ਮੋਹਨ ਗੋਇਲ ਅਤੇ ਜਸਟਿਸ ਯੋਗੇਸ਼ ਜਸਵਾਲ ਦੇ ਬੈਂਚ ਨੇ ਮੰਨਿਆ ਕਿ ਮੰਡੀ ਦੀ ਫੈਮਿਲੀ ਕੋਰਟ ਦੇ ਹੁਕਮ ਵਿੱਚ ਕੋਈ ਕਾਨੂੰਨੀ ਗ਼ਲਤੀ ਨਹੀਂ ਹੈ।
📲Get App