🔥 TRENDING శోభనాద్రిపురం: శ్రావణ్ కుమార్ గారు దసర... रामकृपाल यादव ने जगनपुरा में कन्या पूज... Uttarakhand Man Evades Traffic Ticket,... Emirates Flight to Dubai Delayed at De... Uddhav Thackeray Criticizes Delhi Prot... NIA Charges Four in Grenade Attack Nea...
18 Oct 2026•
ગુજરાતી मराठी ਪੰਜਾਬੀ বাংলা
International

ਛੁੱਟੀ ਕੱਟਣ ਘਰ ਜਾਂਦੇ 20 ਪੁਲਸ ਟ੍ਰੇਨੀਆਂ ਨੂੰ ਅੱਤਵਾਦੀਆਂ ਨੇ ਕਰ ਲਿਆ ਕਿਡਨੈਪ ! ਮਸਤੁੰਗ ਨੇੜੇ ਬੱਸ ਰੁਕਵਾ ਕੇ...

✍️ Reporter: Shamsher Singh 🗓 18 Oct 2026, 02:15 PM 👁 15
Watch on: ▶️ YouTube
Share: 💬 WhatsApp 📘 Facebook 𝕏 Post

ਛੁੱਟੀ ਕੱਟਣ ਘਰ ਜਾਂਦੇ 20 ਪੁਲਸ ਟ੍ਰੇਨੀਆਂ ਨੂੰ ਅੱਤਵਾਦੀਆਂ ਨੇ ਕਰ ਲਿਆ ਕਿਡਨੈਪ ! ਮਸਤੁੰਗ ਨੇੜੇ ਬੱਸ ਰੁਕਵਾ ਕੇ...

ਛੁੱਟੀ ਕੱਟਣ ਘਰ ਜਾਂਦੇ 20 ਪੁਲਸ ਟ੍ਰੇਨੀਆਂ ਨੂੰ ਅੱਤਵਾਦੀਆਂ ਨੇ ਕਰ ਲਿਆ ਕਿਡਨੈਪ ! ਮਸਤੁੰਗ ਨੇੜੇ ਬੱਸ ਰੁਕਵਾ ਕੇ...
‎Saturday, Oct 17, 2026।
‎ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅਸ਼ਾਂਤ ਸੂਬੇ ਬਲੋਚਿਸਤਾਨ 'ਚ ਸ਼ਨੀਵਾਰ ਨੂੰ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ 20 ਟ੍ਰੇਨੀ ਪੁਲਸ ਅਧਿਕਾਰੀਆਂ ਨੂੰ ਅਗਵਾ ਕਰ ਲਿਆ ਹੈ। ਪੁਲਸ ਅਨੁਸਾਰ, ਅਗਵਾ ਕੀਤੇ ਗਏ ਸਾਰੇ ਜਵਾਨ ਕਲਾਤ ਜ਼ਿਲ੍ਹੇ ਦੇ ਪੁਲਸ ਟ੍ਰੇਨਿੰਗ ਸੈਂਟਰ ਤੋਂ ਆਪਣੀ ਟ੍ਰੇਨਿੰਗ ਪੂਰੀ ਕਰ ਕੇ ਛੁੱਟੀ ਕੱਟਣ ਘਰ ਜਾ ਰਹੇ ਸਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅਗਵਾਕਾਰਾਂ ਦੀ ਭਾਲ ਅਤੇ ਟ੍ਰੇਨੀ ਜਵਾਨਾਂ ਦੀ ਸੁਰੱਖਿਅਤ ਰਿਹਾਈ ਲਈ ਪੂਰੇ ਇਲਾਕੇ 'ਚ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।
📲Get App