🔥 ट्रेंडिंग मुजफरपुर जिला को बहुत जल्द 2000की क्षम... ''ਨਾ ਗੱਲ ਕਰਨ ਦੀ ਤਮੀਜ਼ ਤੇ Attitude..!''... बिलासपुर के डी.पी. विप्र महाविद्यालय म... ਇਰਾਨ ਨੇ ਬਹਿਰੀਨ ''ਤੇ ਕਰ''ਤਾ ਹਮਲਾ ! ਅਮਰੀ... ಬಸ್‌ಗಾಗಿ ಕಾದು ಕಾದು ಸುಸ್ತಾದ ವಿದ್ಯಾರ್ಥಿಗ... देवास, मध्यप्रदेश में शहीद पवन सिंह या...
18 नव. 2026•
ગુજરાતી मराठी ਪੰਜਾਬੀ বাংলা
ऑटोमोबाइल

ਪੰਜਾਬ ''ਚ ਭਿਆਨਕ ਹਾਦਸੇ ਨੇ ਵਿਛਾਏ ਸੱਥਰ, ਵਿਆਹ ਤੋਂ ਪਰਤ ਰਹੇ 2 ਭਰਾਵਾਂ ਦੀ ਮੌਤ

✍️ रिपोर्टर: Shamsher Singh 🗓 18 नव. 2026, 03:08 PM 👁 24
शेयर करें: 💬 WhatsApp 📘 Facebook 𝕏 Post

ਪੰਜਾਬ ''ਚ ਭਿਆਨਕ ਹਾਦਸੇ ਨੇ ਵਿਛਾਏ ਸੱਥਰ, ਵਿਆਹ ਤੋਂ ਪਰਤ ਰਹੇ 2 ਭਰਾਵਾਂ ਦੀ ਮੌਤ

ਪੰਜਾਬ ''ਚ ਭਿਆਨਕ ਹਾਦਸੇ ਨੇ ਵਿਛਾਏ ਸੱਥਰ, ਵਿਆਹ ਤੋਂ ਪਰਤ ਰਹੇ 2 ਭਰਾਵਾਂ ਦੀ ਮੌਤ
‎Wednesday, Nov 18, 2026 ।
‎
‎ਸ਼ਾਹਬਾਜ਼ਪੁਰ (need24)-ਬੀਤੇ ਕੱਲ੍ਹ ਪੱਟੀ-ਹਰੀਕੇ ਰੋਡ ’ਤੇ ਹੋਏ ਭਿਆਨਕ ਸੜਕ ਹਾਦਸੇ ’ਚ 2 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਇਕੱਤਰ ਜਾਣਕਾਰੀ ਅਨਸਾਰ ਪਿੰਡ ਸ਼ਾਹਬਾਜਪੁਰ ਦੇ ਵਸਨੀਕ ਗੁਰਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਬਰਾਤ ’ਚ ਸ਼ਾਮਲ ਹੋਣ ਲਈ ਪੱਟੀ ਨਜ਼ਦੀਕ ਪੈਲਸ ’ਚ ਗਏ ਹੋਏ ਸੀ।
‎ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਪਰਤਦੇ ਸਮੇਂ ਜਦੋਂ ਉਹ ਪੱਟੀ ਦੇ ਖੇਮਕਰਨ ਚੁੰਗੀ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਜਿਸ ਦੌਰਾਨ ਕਾਰ ’ਚ ਸਵਾਰ ਗੁਰਵਿੰਦਰ ਸਿੰਘ ਸਪੁੱਤਰ ਹਰਭਜਨ ਸਿੰਘ ਅਤੇ ਸੁਖਜਿੰਦਰ ਸਿੰਘ ਸਪੁੱਤਰ ਨਿਰਵੈਰ ਸਿੰਘ ਵਾਸੀ ਪਿੰਡ ਸ਼ਾਹਬਾਜਪੁਰ ਦੀ ਮੌਕੇ ’ਤੇ ਮੌਤ ਹੋ ਗਈ, ਜੋ ਕਿ ਦੋਵੇਂ ਚਚੇਰੇ ਭਰਾ ਸਨ। ਕਾਰ ’ਚ ਬੈਠੇ ਹਰਮਨ ਸਿੰਘ ਅਤੇ ਸਤਨਪਾਲ ਸਿੰਘ, ਅਰਸ਼ ਸਿੰਘ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
📲Get App