Local
ਵਿਧਾਇਕ ਦਿਨੇਸ਼ ਚੱਢਾ ਨੇ ਰੋਪੜ ਵਾਲਮੀਕ ਗੇਟ 'ਤੇ 19ਵਾਂ ਭਗਵਤੀ ਜਾਗਰਨ ਵਿੱਚ ਹਾਜ਼ਰੀ ਦਿੱਤੀ
Watch on:
▶️ YouTube
ਰੂਪਨਗਰ ਦੇ ਵਾਲਮੀਕ ਗੇਟ, ਰੋਪੜ 'ਤੇ ਜੈ ਮਾਂ ਦੁਰਗਾ ਜਾਗਰਣ ਮੰਡਲ ਨੇ 19ਵਾਂ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ, ਜਿਸ ਵਿੱਚ ਵਿਧਾਇਕ ਦਿਨੇਸ਼ ਚੱਢਾ ਨੇ ਹਾਜ਼ਰੀ ਦਿੱਤੀ।
ਰੂਪਨਗਰ ਦੇ ਵਾਲਮੀਕ ਗੇਟ, ਰੋਪੜ 'ਤੇ ਜੈ ਮਾਂ ਦੁਰਗਾ ਜਾਗਰਣ ਮੰਡਲ ਨੇ 19ਵਾਂ ਵਿਸ਼ਾਲ ਭਗਵਤੀ ਜਾਗਰਨ ਅਤੇ ਭੰਡਾਰਾ ਕਰਵਾਇਆ।
ਜਾਗਰਨ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਹਿੱਸਾ ਲਿਆ, ਮਾਤਾ ਰਾਣੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਮਾਤਾ ਰਾਣੀ ਦੇ ਦਰਬਾਰ ਵਿੱਚ ਨਤਮਸਤਕ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਜੈ ਮਾਂ ਦੁਰਗਾ ਜਾਗਰਣ ਮੰਡਲ ਦੇ ਸਮੂਹ ਕਮੇਟੀ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੂੰ 19ਵੇਂ ਵਿਸ਼ਾਲ ਭਗਵਤੀ ਜਾਗਰਨ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਪ੍ਰਧਾਨ ਰਾਜੂ ਸਤਿਆਲ, ਯੂਥ ਪ੍ਰਧਾਨ ਚੇਤਨ ਕਾਲੀਆ, ਕੁਲਦੀਪ ਸਿੰਘ ਅਤੇ ਚੇਅਰਮੈਨ ਪਰਮਿੰਦਰ ਬਿੱਟਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਸਮਾਗਮ ਦੌਰਾਨ ਮਸ਼ਹੂਰ ਗਾਇਕ ਮਾਸ਼ਾ ਅਲੀ, ਕਮਲ ਕਿਸ਼ੋਰ, ਕਵੀ ਸਾਵੀ ਡਾਲੋਰ ਅਤੇ ਭਗਤ ਮਨਪ੍ਰੀਤ ਨੇ ਭਜਨ, ਭੇਟਾਂ ਅਤੇ ਧਾਰਮਿਕ ਰਚਨਾਵਾਂ ਪੇਸ਼ ਕੀਤੀਆਂ। ਜਾਗਰਨ ਦੇ ਅੰਤ ਵਿੱਚ ਭੰਡਾਰੇ ਦੀ ਵਿਵਸਥਾ ਕੀਤੀ ਗਈ, ਜਿਸ ਵਿੱਚ ਸ਼ਰਧਾਲੂਆਂ ਨੇ ਪ੍ਰਸ਼ਾਦ ਅਤੇ ਲੰਗਰ ਖਾਧਾ।