🔥 ट्रेंडिंग जागृति इन होटल उरई में आयोजित मांगलिक... ਰਵਨੀਤ ਬਿੱਟੂ ਨੇ ਗਠਜੋੜ ਨੂੰ ਲੈ ਕੇ ਦੱਸੀ ਅੰ... सर्किट हाउस उरई में उपमुख्यमंत्री केशव... पटनासाहिब में गुरु नानक देव के प्रकाश... ಅನ್ನದಾತರೇ, ಆತಂಕ ಬೇಡ… ಇಂದು ಸಂಜೆ 4 ಗಂಟೆಗ... JD(U) ने नितिन कुमार को 20 वर्षों में...
24 नव. 2026•
ગુજરાતી मराठी ਪੰਜਾਬੀ বাংলা
खेल

ਠੋਕੇ 19 ਛੱਕੇ, ਬਣਿਆ ਟੀ20 ''ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਭਾਰਤੀ ਬੱਲੇਬਾਜ਼, ਪ੍ਰਿਆਂਸ਼ ਆਰਿਆ ਨੇ ਰਚਿਆ ਇਤਿਹਾਸ

✍️ रिपोर्टर: Shamsher Singh 🗓 24 नव. 2026, 04:23 PM 👁 27
शेयर करें: 💬 WhatsApp 📘 Facebook 𝕏 Post

ਠੋਕੇ 19 ਛੱਕੇ, ਬਣਿਆ ਟੀ20 ''ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਭਾਰਤੀ ਬੱਲੇਬਾਜ਼, ਪ੍ਰਿਆਂਸ਼ ਆਰਿਆ ਨੇ ਰਚਿਆ ਇਤਿਹਾਸ

ਠੋਕੇ 19 ਛੱਕੇ, ਬਣਿਆ ਟੀ20 ''ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਭਾਰਤੀ ਬੱਲੇਬਾਜ਼, ਪ੍ਰਿਆਂਸ਼ ਆਰਿਆ ਨੇ ਰਚਿਆ ਇਤਿਹਾਸ
‎Tuesday, Nov 24, 2026।
‎ਸਪੋਰਟਸ ਡੈਸਕ- ਦਿੱਲੀ ਦੇ ਓਪਨਰ ਬੱਲੇਬਾਜ਼ ਪ੍ਰਿਆਂਸ਼ ਆਰਿਆ ਨੇ ਸੈਯਦ ਮੁਸ਼ਤਾਕ ਅਲੀ ਟਰਾਫ਼ੀ ਵਿੱਚ ਤਾਮਿਲਨਾਡੂ ਵਿਰੁੱਧ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 68 ਗੇਂਦਾਂ ਵਿੱਚ 181 ਦੌੜਾਂ ਦੀ ਪਾਰੀ ਖੇਡ ਕੇ ਇਤਿਹਾਸ ਰਚ ਦਿੱਤਾ ਹੈ। ਆਪਣੀ ਇਸ ਤੂਫ਼ਾਨੀ ਪਾਰੀ ਦੌਰਾਨ ਪ੍ਰਿਆਂਸ਼ ਨੇ 19 ਛੱਕੇ ਅਤੇ 7 ਚੌਕੇ ਜੜੇ ਅਤੇ ਮਹਿਜ਼ 36 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਸ਼ਾਨਦਾਰ ਪਾਰੀ ਦੇ ਨਾਲ ਹੀ ਉਹ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ।
‎ਉਨ੍ਹਾਂ ਨੇ ਕੇ.ਐੱਲ. ਰਾਹੁਲ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ ਆਈ.ਪੀ.ਐੱਲ. 2026 ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਦਿਆਂ ਪੰਜਾਬ ਕਿੰਗਜ਼ ਵਿਰੁੱਧ 152 ਦੌੜਾਂ ਬਣਾਈਆਂ ਸਨ। ਪ੍ਰਿਆਂਸ਼ ਟੀ-20 ਕ੍ਰਿਕਟ ਦੇ ਆਲ-ਟਾਈਮ ਵਿਸ਼ਵ ਰਿਕਾਰਡ (ਦੱਖਣੀ ਅਫ਼ਰੀਕਾ ਦੇ ਲਹੁਆਨ-ਡ੍ਰੇ ਪ੍ਰੇਟੋਰੀਅਸ ਦੇ 188 ਦੌੜਾਂ) ਨੂੰ ਤੋੜਨ ਤੋਂ ਸਿਰਫ਼ 8 ਦੌੜਾਂ ਦੂਰ ਰਹਿ ਗਏ। ਇਸ ਤੋਂ ਇਲਾਵਾ 19 ਛੱਕੇ ਲਗਾ ਕੇ ਉਨ੍ਹਾਂ ਨੇ ਟੀ-20 ਮੈਚ ਦੀ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਫਿਨ ਐਲਨ (ਨਿਊਜ਼ੀਲੈਂਡ) ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕਰ ਲਈ।
📲Get App