🔥 TRENDING सीतापुर: वीआईपी रोड पर बाइक स्टंट करती... World Bank Finds India's Richest 10% E... Critics Call 'Viksit Bharat 2047' Self... Frontline Magazine Exposes Subhuman Tr... India Urges Not to Politicise Trump’s... Kannada Sci‑Fi Sequel 'Lambodhara 2.0'...
12 Oct 2026•
ગુજરાતી मराठी ਪੰਜਾਬੀ বাংলা
Crime

ਭਾਰਤ ’ਚ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਰਿਹਾ 5 ’ਚੋਂ ਇਕ ਕੁੜੀ ਦਾ ਵਿਆਹ, ਯੂਨੀਸੈਫ਼ ਦਾ ਵੱਡਾ ਖੁਲਾਸਾ

✍️ Reporter: Shamsher Singh 🗓 12 Oct 2026, 09:25 AM 👁 23
Share: 💬 WhatsApp 📘 Facebook 𝕏 Post

ਭਾਰਤ ’ਚ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਰਿਹਾ 5 ’ਚੋਂ ਇਕ ਕੁੜੀ ਦਾ ਵਿਆਹ, ਯੂਨੀਸੈਫ਼ ਦਾ ਵੱਡਾ ਖੁਲਾਸਾ

ਭਾਰਤ ’ਚ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਰਿਹਾ 5 ’ਚੋਂ ਇਕ ਕੁੜੀ ਦਾ ਵਿਆਹ, ਯੂਨੀਸੈਫ਼ ਦਾ ਵੱਡਾ ਖੁਲਾਸਾ
‎Monday, Oct 12, 2026 
‎ਨਵੀਂ ਦਿੱਲੀ ਭਾਰਤ ’ਚ 2030 ਤੱਕ ਬਾਲ ਵਿਆਹ ਪ੍ਰਥਾ ਖਤਮ ਕਰਨ ਦਾ ਟੀਚਾ ਨੇੜੇ ਆ ਰਿਹਾ ਹੈ, ਇਸ ਦੇ ਬਾਵਜੂਦ ਦੁਨੀਆ ਦੀ ਹਰ 3 ’ਚੋਂ ਇਕ ‘ਬਾਲਿਕਾ ਵਧੂ’ ਭਾਰਤੀ ਹੈ ਅਤੇ ਦੇਸ਼ ’ਚ ਹਰ 5 ’ਚੋਂ ਇਕ ਲੜਕੀ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਹੋ ਜਾਂਦਾ ਹੈ।
‎
‎
‎ਯੂਨੀਸੈਫ਼ (UNICEF) ਦੀ ਭਾਰਤ ਪ੍ਰਤੀਨਿਧੀ ਸਿੰਥੀਆ ਮੈਕਕੈਫਰੀ ਨੇ ਕਿਹਾ, ‘‘ਇਸ ਸਾਲ ‘ਅੰਤਰਰਾਸ਼ਟਰੀ ਬਾਲੜੀ ਦਿਵਸ’ ਦਾ ਥੀਮ-‘ਬਾਲ ਵਿਆਹ ਖਤਮ ਕਰੋ ਅਤੇ ਲੜਕੀਆਂ ਦੇ ਅਧਿਕਾਰਾਂ ’ਚ ਨਿਵੇਸ਼ ਕਰੋ’-ਅੱਲ੍ਹੜ ਉਮਰ ਦੌਰਾਨ ਲਗਾਤਾਰ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹੈ, ਤਾਂ ਜੋ ਲੜਕੀਆਂ ਸਕੂਲ ਨਾ ਛੱਡਣ, ਸਿਹਤਮੰਦ ਅਤੇ ਸੁਰੱਖਿਅਤ ਰਹਿਣ, ਉਨ੍ਹਾਂ ’ਚ ਹੁਨਰ ਵਿਕਾਸ ਹੋਵੇ, ਉਹ ਮੌਕਿਆਂ ਦਾ ਲਾਭ ਉਠਾਉਣ ਅਤੇ ਖੁਦ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ’ਚ ਆਪਣਾ ਪੱਖ ਰੱਖ ਸਕਣ।’’
📲Get App