🔥 ट्रेंडिंग रुपा बिस्वास सेन ने GTA 6 में अपनी 44‑... बीटल्स के "व्हाइट एल्बम" की 58वीं वर्ष... चंडीगढ़ के प्रोफ़ेसर ने दिलजीत दोसांझ... गोवा में CJP ने ‘क्या बोलती पब्लिक’ अभ... सीजेपी ने गोवा में ‘क्या बोलती पब्लिक’... गोवा के लिए CJP ने नागरिक मैनिफेस्टो त...
23 नव. 2026•
ગુજરાતી मराठी ਪੰਜਾਬੀ বাংলা
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਾਰਡ ਨੰਬਰ 16 ਤੋਂ ਸੰਗਤਾਂ ਦਾ ਜੱਥਾ ਰਵਾਨਾ
सरकारी योजना

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਾਰਡ ਨੰਬਰ 16 ਤੋਂ ਸੰਗਤਾਂ ਦਾ ਜੱਥਾ ਰਵਾਨਾ

✍️ रिपोर्टर: Paras Sharma 🗓 22 अग. 2026, 01:18 PM 👁 106
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਾਰਡ ਨੰਬਰ 16 ਤੋਂ ਸ਼ਰਧਾਲੂਆਂ ਦਾ ਇੱਕ ਜੱਥਾ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ।

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਵਾਰਡ ਨੰਬਰ 16 ਤੋਂ ਸੰਗਤਾਂ ਦਾ ਇੱਕ ਵਿਸ਼ੇਸ਼ ਜੱਥਾ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਵਿੱਕੀ ਗੰਬਰ, ਨਰਿੰਦਰ ਸਲੂਜਾ, ਜਸ਼ਨ ਬਰਾੜ, ਲੱਖੇਵਾਲੀ ਅਤੇ ਦੀਪਕਪਾਲ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਆਗੂਆਂ ਨੇ ਸੰਗਤਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਉਨ੍ਹਾਂ ਦੀ ਯਾਤਰਾ ਦੇ ਸੁਖਾਵੇਂ ਹੋਣ ਦੀ ਕਾਮਨਾ ਕੀਤੀ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਉਦੇਸ਼ ਸੂਬੇ ਦੇ ਲੋਕਾਂਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਵਾਰਡ ਨੰਬਰ 16 ਤੋਂ ਸੰਗਤਾਂ ਦਾ ਜੱਥਾ ਰਵਾਨਾ ਕੀਤਾ ਗਿਆ।
📲Get App