🔥 TRENDING Pm kisian 24 th installment 2026.30 Oc... સાબરકાંઠા જીલ્લામાં સજા વોરંટ ધરાવતા મ... বাইক চুরির কিনারায় বড় সাফল্য বান্দোয়... ਪਿਓ ਵਲੋਂ ਧੀ ਇੰਦਰਪ੍ਰੀਤ ਦੀ ਹੱਤਿਆ ਹੋਸ਼ਿਆਰਪ... कुचेरा निंबड़ी रोड पर टक्कर से एक व्यक... सेवक साहू, 20 वर्षीय युवक की लापता होन...
29 Oct 2026•
ગુજરાતી मराठी ਪੰਜਾਬੀ বাংলা
Automobile

ਵੱਡੀ ਖ਼ਬਰ  : ਐਂਬੂਲੈਂਸ ''ਚ ਫਟ ਗਿਆ ਸਿਲੰਡਰ, 8 ਲੋਕਾਂ ਦੀ ਮੌਤ; ਸਿੰਧ ਪ੍ਰਸ਼ਾਸਨ ਸਰਗਰਮ

✍️ Reporter: Shamsher Singh 🗓 29 Oct 2026, 03:30 PM 👁 20
Share: 💬 WhatsApp 📘 Facebook 𝕏 Post

ਵੱਡੀ ਖ਼ਬਰ  : ਐਂਬੂਲੈਂਸ ''ਚ ਫਟ ਗਿਆ ਸਿਲੰਡਰ, 8 ਲੋਕਾਂ ਦੀ ਮੌਤ; ਸਿੰਧ ਪ੍ਰਸ਼ਾਸਨ ਸਰਗਰਮ

ਵੱਡੀ ਖ਼ਬਰ  : ਐਂਬੂਲੈਂਸ ''ਚ ਫਟ ਗਿਆ ਸਿਲੰਡਰ, 8 ਲੋਕਾਂ ਦੀ ਮੌਤ; ਸਿੰਧ ਪ੍ਰਸ਼ਾਸਨ ਸਰਗਰਮ
‎Thursday, Oct 29, 2026।
‎ਇਸਲਾਮਾਬਾਦ (ਆਈਏਐਨਐਸ)-  ਇੱਕ ਐਂਬੂਲੈਂਸ ਦੇ ਅੰਦਰ ਆਕਸੀਜਨ ਸਿਲੰਡਰ ਫਟਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਹਾਦਸਾ ਪਾਕਿਸਤਾਨ ਦੇ ਦੱਖਣੀ ਸੂਬੇ ਸਿੰਧ ਵਿੱਚ ਵਾਪਰਿਆ। ਇਸ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
‎ਪੁਲਸ ਅਨੁਸਾਰ ਇਹ ਧਮਾਕਾ ਥਾਰਪਾਰਕਰ ਜ਼ਿਲ੍ਹੇ ਦੇ ਨਗਰਪਾਰਕਰ ਸ਼ਹਿਰ ਵਿੱਚ ਇੱਕ ਐਂਬੂਲੈਂਸ ਵਿੱਚ ਹੋਇਆ। ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਕਰਾਚੀ ਭੇਜ ਦਿੱਤਾ ਗਿਆ, ਜਦਕਿ ਮ੍ਰਿਤਕ ਦੇਹਾਂ ਨੂੰ ਪਛਾਣ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ।

📲Get App