ਅਦੇਸ਼ ਪ੍ਰਤਾਪ ਸਿੰਘ ਕੈਰੋ ਨੇ ਅਕਾਲੀ ਦਲ ਵਿੱਚ ਵਾਪਸੀ ਨੂੰ ਲੈਕੇ ਜੀਜੇ ਸੁਖਬੀਰ ਬਾਦਲ ਅੱਗੇ ਰੱਖੀ ਵੱਡੀ ਸ਼ਰਤ ?
ਤਰਨ ਤਾਰਨ 24 ਨਵੰਬਰ (ਪ੍ਰਕਾਸ਼ ਸਿੰਘ)
ਸੋਸਲ ਮੀਡੀਆ ਤੇ ਇਹ ਖ਼ਬਰ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਅਦੇਸ਼ ਪ੍ਰਤਾਪ ਸਿੰਘ ਕੈਰੋ ਨੇ ਆਪਣੇ ਜੀਜੇ ਸੁਖਬੀਰ ਬਾਦਲ ਅੱਗੇ ਇੱਕ ਵੱਡੀ ਸ਼ਰਤ ਰੱਖ ਦਿੱਤੀ ਹੈ ਕਿ ਜੇ ਉਹ ਅਕਾਲੀ ਦਲ ਵਿੱਚ ਵਾਪਸੀ ਕਰਦੇ ਹਨ ਤਾਂ ਉਹ ਪੱਟੀ ਹਲਕੇ ਦੇ ਨਾਲ ਨਾਲ ਖੇਮਕਰਨ ਹਲਕੇ ਤੋਂ ਵੀ ਚੋਣ ਲੜਨਗੇ । ਸੁਖਬੀਰ ਸਿੰਘ ਬਾਦਲ ਲਈ ਇਹ ਸਵਾਲ ਗਲੇ ਦੀ ਹੱਡੀ ਬਣ ਚੁੱਕਾ ਉਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਉਹ ਆਪਣੇ ਜੀਜੇ ਨੂੰ ਨਰਾਜ਼ ਕਰਨ ਜਾਂ ਵਿਰਸ਼ਾ ਸਿੰਘ ਵਲਟੌਆ ਦੀ ਬਲੀ ਦੇਣ ।