🔥 TRENDING गाय को समय पर चारा न मिलने से स्वास्थ्... प्रधानमंत्री नरेंद्र मोदी ने छठ पूजा क... തൃക്കാർത്തിക മഹോത്സവം നടത്തും ग्वालियर: कोर्ट मैरिज से नाराज रिश्तेद... બાબરાના નાની કુંડલમાં યુવતીને હેરાન કર... पूर्व मंत्री आलमगीर आलम ने बरहरवा प्रख...
13 Nov 2026•
ગુજરાતી मराठी ਪੰਜਾਬੀ বাংলা
Politics

ਹਰਪ੍ਰੀਤ ਸਿੰਘ ਕੋਟ ਸੰਗਤ ਨੂੰ ਸੰਬੋਧਨ ਕਰਦੇ ਹੋਏ

✍️ Reporter: Parkash singh 🗓 13 Nov 2026, 11:58 AM 👁 16
Watch on: ▶️ YouTube
Share: 💬 WhatsApp 📘 Facebook 𝕏 Post
ਤਰਨ ਤਾਰਨ 13 ਨਵੰਬਰ (ਪ੍ਰਕਾਸ਼ ਸਿੰਘ)
ਹਰਪ੍ਰੀਤ ਸਿੰਘ ਕੋਟ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ
ਮੈਂ ਅਕਸਰ ਕਹਿੰਦਾ ਹੁੰਦਾ ਹਾਂ, ਸੰਗਤ ਵੱਡੀ ਹੁੰਦੀ ਹੈ ਕੋਈ ਵਿਅਕਤੀ ਵਿਸ਼ੇਸ਼ ਨਹੀਂ।
ਹਲਕਾ ਖਡੂਰ ਸਾਹਿਬ ਦੇ ਸੰਗਤ ਵਲੋਂ ਜੋ ਪਿਆਰ, ਅਸੀਸਾਂ, ਅਸ਼ੀਰਵਾਦ, ਦੁਆਵਾਂ ਦਿੱਤੀਆਂ ਜਾ ਰਹੀਆਂ ਹਨ, ਹਮੇਸ਼ਾ ਰਿਣੀ ਰਹਾਂਗਾ।
ਮੈ ਸਮੁੱਚੀ ਟੀਮ ਦਾ ਧੰਨਵਾਦੀ ਹਾਂ, ਵੱਖ ਵੱਖ ਪਿੰਡਾਂ ਵਿੱਚ ਦਿਨ ਰਾਤ ਪ੍ਰਚਾਰ ਕਰ ਰਹੀ ਹੈ। ਜਿਹੜੇ ਨਵੇਂ ਸਾਥੀ ਟੀਮ ਦਾ ਹਿੱਸਾ ਬਣ ਰਹੇ ਹਨ ਸਾਰੇ ਮਿਲਕੇ ਕੰਮ ਕਰਾਂਗੇ।
ਸਰਬੱਤ ਦਾ ਭਲਾ ਹਰ ਮੈਦਾਨ ਫ਼ਤਿਹ ।
📲Get App