🔥 TRENDING பள்ளி காலாண்டு விடுமுறை: ஏற்காட்டில் க... Louisiana Court Rules in Favor of Jone... Heavy Rain in Uttar Pradesh Claims 56... Thar SUV crashes into motorcycle on Dw... Virat Kohli's Six-Fueled Century Sets... Health Ministry advises lowest effecti...
28 Sep 2026•
ગુજરાતી मराठी ਪੰਜਾਬੀ বাংলা
ਬਾਰ ਐਸੋਸੀਸ਼ਨਸ੍ਰੀ ਮੁਕਤਸਰ ਸਾਹਿਬ ਦੇ ਸੈਕਟਰੀ ਦੀ ਕੁਰਸੀ ਦੇ ਸ਼ਾਨ ਬਣੇ ਵਿੱਕੀ ਰੁਪਾਣਾ

ਬਾਰ ਐਸੋਸੀਸ਼ਨਸ੍ਰੀ ਮੁਕਤਸਰ ਸਾਹਿਬ ਦੇ ਸੈਕਟਰੀ ਦੀ ਕੁਰਸੀ ਦੇ ਸ਼ਾਨ ਬਣੇ ਵਿੱਕੀ ਰੁਪਾਣਾ

✍️ Reporter: Paras Sharma 🗓 30 Aug 2026, 02:16 PM 👁 70
Share: 💬 WhatsApp 📘 Facebook 𝕏 Post

ਬਾਰ ਐਸੋਸੀਸ਼ਨਸ੍ਰੀ ਮੁਕਤਸਰ ਸਾਹਿਬ ਦੇ ਸੈਕਟਰੀ ਦੀ ਕੁਰਸੀ ਦੇ ਸ਼ਾਨ ਬਣੇ ਵਿੱਕੀ ਰੁਪਾਣਾ

ਮੁਕਤਸਰ ਸਾਹਿਬ 29/ 8/ 26 ( ਰਾਜੇਸ਼ ਕੁਮਾਰ ਸਵਾਮੀ ਜੀ )
ਸ੍ਰੀ ਮੁਕਤਸਰ ਸਾਹਿਬ ਬਾਰ ਕੌਂਸਲ ਦੇ 11/9/ 26 ਨੂੰ ਇਲੈਕਸ਼ਨ ਹੋਣ ਜਾ ਰਹੇ ਹਨ, ਜਿਸ ਵਿਚ ਅੱਜ ਆਖਰੀ ਤਾਰੀਕ ਸੀ ਜਿਸ ਵਿਚ ਪ੍ਰਧਾਨਗੀ ਦੇ ਲਈ ਗੌਤਮ ਅਰੋੜਾ, ਤੇ ਮਨਜਿੰਦਰ ਸਿੰਘ ਚੋਣ ਮੈਦਾਨ ਵਿਚ ਹਨ, ਆਖਰੀ 11 ਦਿਨ ਦੇ ਵਿਚ ਦੋਨਾਂ ਉਮੀਦਵਾਰਾ ਵਲੋਂ ਆਪਣੀ ਆਪਣੀ ਸਫਲਤਾ ਲਈ ਜ਼ੋਰ ਲਾਗੌਂਣ ਦਾ ਮੌਕਾ ਹੈ, ਗੌਤਮ ਅਰੋੜਾ ਜੀ ਪਹਿਲਾ ਵੀ ਇਸ ਕੁਰਸੀ ਦੀ ਸ਼ਾਨ ਬਨ ਚੁੱਕੇ ਹਨ, ਹੁਣ ਉਣ ਵਾਲੇ ਦਿਨਾਂ ਵਿਚ ਵਕੀਲ ਭਾਈਚਾਰਾ ਕਿਸ ਦੇ ਸਰ ਤੇ ਤਾਜ ਰੱਖਦਾ ਪਤਾ ਲਗੇਗਾ
ਇਸ ਇਲੈਕਸ਼ਨ ਵਿਚ ਬਹੁਤ ਹੀ ਮਹੱਤਵਪੂਰਨ ਕੁਰਸੀ ਦੀ ਸ਼ਾਨ ਬਹੁਤ ਹੀ ਮੇਹਨਤੀ ਤੇ ਮਿਲਣਸਾਰ ਵਿੱਕੀ ਰੁਪਾਣਾ ਜੀ ਬਿਨਾਂ ਕਿਸੇ ਵਿਰੋਧ ਦੇ ਸੈਕਟਰੀ ਦੇ ਰੂਪ ਵਿਚ ਬਾਰ ਕੌਂਸਲ ਦੇ ਮੇਂਬਰ ਬਨ ਗਏ ਹਨ,

ਇਨਾ ਤੋਂ ਬਿਨਾਂ ਜੋ ਬਿਨਾਂ ਇਲੈਕਸ਼ਨ ਦੇ ਬਣੇ ਹਨ ਓਨਾ ਵਿਚ ਅਮਨਦੀਪ ਸ਼ਰਮਾ ਵਾਈਸ ਪ੍ਰਧਾਨ, ਰਾਜਵਿੰਦਰ ਕੌਰ ਵਈਸ ਪ੍ਰਧਾਨ, ਅਮਨ ਧਾਮੀਜਾ ਕੈਸ਼ੀਅਰ ਅਤੇ ਅਰੁਣਜੀਤ ਕੌਰ ਵਾਇਸ ਜੋਇੰਟ ਸੈਕਟਰੀ ਦੀ ਕੁਰਸੀ ਲਈ ਹਕ਼ਦਾਰ ਬਣੇ ਹਨ,
ਵਿੱਕੀ ਰੁਪਾਣਾ ਜੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕੀ ਉਹ ਬਹੁਤ ਧੰਨਵਾਦ ਕਰਦੇ ਹਨ ਸਾਰੇ ਆਪਣੇ ਭਾਈਚਾਰੇ ਦਾ ਜਿਨ੍ਹਾਂ ਨੇ ਇਹ ਮੌਕਾ ਦੇ ਕੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੈ, ਸਬ ਨੂੰ ਨਾਲ ਲੈਕੇ ਚੱਲਣ ਦੀ ਮੇਰੀ ਕੋਸ਼ਿਸ਼ ਹੋਵੇਗੀ
📲Get App