🔥 TRENDING मेघवाल प्रीमियर लीग-2026 का पोस्टर विम... लोकमंच की मौन संकल्प यात्रा पटना में श... जयनगर नवाह संकीर्तन की पाँचवी संध्या म... ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ... बारिश के मौसम में स्वास्थ्य केंद्र तक... India vs New Zealand Cricket Match to...
04 Nov 2026•
ગુજરાતી मराठी ਪੰਜਾਬੀ বাংলা
Politics

ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ''ਚ ਪੁੱਜੇ PM ਮੋਦੀ, ਦਿੱਤੀਆਂ ਮੁਬਾਰਕਾਂ

✍️ Reporter: Shamsher Singh 🗓 04 Nov 2026, 07:24 AM 👁 11
Share: 💬 WhatsApp 📘 Facebook 𝕏 Post

ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ''ਚ ਪੁੱਜੇ PM ਮੋਦੀ, ਦਿੱਤੀਆਂ ਮੁਬਾਰਕਾਂ

ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ''ਚ ਪੁੱਜੇ PM ਮੋਦੀ, ਦਿੱਤੀਆਂ ਮੁਬਾਰਕਾਂ
‎Tuesday, Nov 03, 2026।
‎ਨਵੀਂ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਬਾਦਲ ਬਾਦਲ ਦੀ ਸਪੁੱਤਰੀ ਰੀਆ ਬਾਦਲ ਅਤੇ ਜੰਮੂ-ਕਸ਼ਮੀਰ ਦੇ ਸ਼ਾਹੀ ਪਰਿਵਾਰ ਦੇ ਰਾਜਕੁਮਾਰ ਮਾਰਤੰਡ ਸਿੰਘ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ’ਚ ਸ਼ਿਰਕਤ ਕੀਤੀ। ਉਨ੍ਹਾਂ ਨੇ ਨਵ-ਵਿਆਹੁਤਾ ਜੋੜੀ ਨੂੰ ਪਿਆਰ ਅਤੇ ਖ਼ੁਸ਼ੀਆਂ ਭਰੇ ਜੀਵਨ ਦੀਆਂ ਵਿਸ਼ੇਸ਼ ਤੌਰ 'ਤੇ ਮੁਬਾਰਕਾਂ ਦਿੱਤੀਆਂ।
📲Get App