🔥 TRENDING A I M I M Urges Government To Fill Pol... Bihar Museum Climbs to 9th Spot Global... धौलपुर, राजस्थान में चुनाव की स्थिति:... जनपद गुरूर सीईओ ने ग्राम कोचवाही में न... തേക്കിൻകാട് കിണറ്റിൽ യുവാവ് വീണ് മരണം RJD's Anil Jha Wins Bihar MLC Seat, Pa...
30 Oct 2026•
ગુજરાતી मराठी ਪੰਜਾਬੀ বাংলা
Local

Big Breaking: ਪੰਜਾਬ 'ਚ ਕਈ ਰੇਲਵੇ ਟਰੈਕਾਂ ਸਮੇਤ ਇਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

✍️ Reporter: Shamsher Singh 🗓 30 Oct 2026, 12:55 PM 👁 26
Share: 💬 WhatsApp 📘 Facebook 𝕏 Post

Big Breaking: ਪੰਜਾਬ 'ਚ ਕਈ ਰੇਲਵੇ ਟਰੈਕਾਂ ਸਮੇਤ ਇਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Big Breaking: ਪੰਜਾਬ 'ਚ ਕਈ ਰੇਲਵੇ ਟਰੈਕਾਂ ਸਮੇਤ ਇਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
‎Friday, Oct 30, 2026 - 12:08 PM ।
‎ਜਲੰਧਰ (need
‎Need24 )- ਜਲੰਧਰ ਸ਼ਹਿਰ ਵਿਚ ਇਕ ਵਾਰ ਫਿਰ ਤੋਂ ਸਕੂਲਾਂ ਨੂੰ ਈ-ਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਵਿਚ ਆਰਮੀ ਪਬਲਿਕ ਸਕੂਲ ਅਤੇ ਏ. ਪੀ. ਜੇ. ਪਬਲਿਕ ਸਕੂਲ ਸ਼ਾਮਲ ਹਨ।  ਈ-ਮੇਲ 'ਚ ਰੇਲਵੇ ਟਰੈਕ ਦਾ ਵੀ ਜ਼ਿਕਰ ਹੈ। ਈ-ਮੇਲ 'ਚ ਲੋਕਾਂ ਨੂੰ 1 ਨਵੰਬਰ ਨੂੰ ਦਿੱਲੀ ਜਾਣ ਵਾਲੀਆਂ ਟਰੇਨਾਂ 'ਚ ਸਫ਼ਰ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਇਸ 'ਚ ਅੱਗੇ ਕਿਹਾ ਗਿਆ ਹੈ ਕਿ ਅੰਮ੍ਰਿਤਸਰ, ਫਿਰੋਜ਼ਪੁਰ, ਲੁਧਿਆਣਾ ਅਤੇ ਬਠਿੰਡਾ 'ਚ ਟਰੈਕ 'ਤੇ IED ਬਲਾਸਟ ਕੀਤੇ ਜਾਣਗੇ।
‎ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਸੰਬੰਧ 'ਚ ਇਸ 'ਚ ਅੱਗੇ ਕਿਹਾ ਗਿਆ ਹੈ ਕਿ ਅੱਜ ਦੁਪਹਿਰ 12:11 ਵਜੇ ਬੰਬ ਧਮਾਕੇ ਹੋਣਗੇ। ਇਸ ਦੇ ਨਾਲ ਹਰੀ ਰਾਹੁਲ ਗਾਂਧੀ ਦੀ ਰੈਲੀ ਵਿਚ ਵੀ ਬਲਾਸਟ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਈ-ਮੇਲ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ ਅਤੇ ਸਕੂਲ ਦੀਆਂ ਇਮਾਰਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
📲Get App