राजनीति
ਸਾਰੰਗਵਾਲ ਦੇ 35 ਪਰਿਵਾਰ 'ਆਪ' ਨੂੰ ਛੱਡ ਕਾਂਗਰਸ 'ਚ ਸ਼ਾਮਲ।

23 nov 2026, need24, ਸ਼ਾਹਕੋਟ : ਐਤਵਾਰ ਨੂੰ ਨੇੜਲੇ ਪਿੰਡ ਸਾਰੰਗਵਾਲ ਵਿਖੇ ਸੋਨੂ ਥਿੰਦ ਨੰਬਰਦਾਰ ਕਿਲੀ ਦੇ ਯਤਨਾ ਸਦਕਾ 35 ਪਰਿਵਾਰਾਂ ਨੇ 'ਆਪ' ਨੂੰ ਅਲਵਿਦਾ ਆਖ ਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਮੌਜੂਦਗੀ 'ਚ ਕਾਂਗਰਸ ਦਾ ਪੱਲਾ ਫੜਿਆ। ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਸੰਬੋਧਨ ਕਰਦਿਆਂ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ 'ਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਸ਼ਾਮਲ ਹੋਣ ਵਾਲਿਆਂ 'ਚ ਵਿਪਨ ਕੁਮਾਰ, ਅਮਨਦੀਪ, ਮੰਗਾ ਮਿਸਤਰੀ, ਜਗਤਾਰ ਮਿਸਤਰੀ, ਬਲਵੀਰ ਟਿੱਬਾ, ਮੇਜਰ ਸਿੰਘ, ਕਮਲਦੀਪ ਹਲਵਾਈ, ਪਰਮਜੀਤ ਕੌਰ, ਜੀਵਨ ਥਾਪਰ, ਮੰਗਾ ਟਿੱਬਾ, ਗੋਪੀ ਟਿੱਬਾ, ਸੰਨੀ ਹੇਅਰ ਡਰੈਸਰ, ਪ੍ਰੀਤ ਥਾਪਰ, ਮੇਜਰ ਟਿੱਬਾ, ਲਵਲੀ, ਲਾਲੀ, ਜੱਜ ਥਾਪਰ, ਸੋਢੀ ਥਾਪਰ, ਅਜੂਬਾ, ਰਵਿੰਦਰ, ਸਮਰਦੀਪ, ਪਲਵਿੰਦਰ, ਲਖਵਿੰਦਰ ਹਲਵਾਈ, ਹੈਪੀ, ਸੁਨੀਤਾ ਰਾਣੀ, ਸੁਖਵਿੰਦਰ ਕੌਰ, ਬੀਰਾ ਹਲਵਾਈ, ਰਮਨ, ਜਸਵੰਤ, ਬਲਜੀਤ, ਗੁਰਮੇਲ ਆਦਿ ਮੌਜੂਦ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੂੰ ਕੰਗ ਪੀਏ, ਪਰਮਜੀਤ ਸਿੰਘ ਪੰਮਾ, ਦੇਵਰਾਜ ਸਾਬਕਾ ਸਰਪੰਚ ਸਾਰੰਗਵਾਲ, ਸੋਨੂੰ ਮਿੱਤਲ ਸੀਨੀਅਰ ਕਾਂਗਰਸੀ ਆਗੂ, ਸੁਰਜੀਤ ਸਿੰਘ ਸਾਬਕਾ ਸਰਪੰਚ ਸ਼ੇਖੇਵਾਲ, ਜਗਤਾਰ ਸਿੰਘ, ਬਾਬਾ ਫਕੀਰ ਚੰਦ ਆਦਿ ਮੋਜੂਦ ਸਨ।