ਸਰਪੰਚ ਸ ਗੁਰਕਬਾਲ ਸਿੰਘ ਪਰਾਗਪੁਰ ਸਿੰਘ ਹਲਕਾ ਵਿਧਾਇਕ ਨਾਲ 2027 ਦੀਆਂ ਚੋਣਾਂ ਨੂੰ ਲੈਕੇ ਸਲਾਹ ਮਸ਼ਵਰਾ ਕਰਦੇ ਹੋਏ ।
ਤਰਨ ਤਾਰਨ
ਸਰਪੰਚ ਸਰਦਾਰ ਗੁਰਕਬਾਲ ਸਿੰਘ ਪਰਾਗਪੁਰਾ ਹਲਕਾ ਵਿਧਾਇਕ ਖੇਮਕਰਨ ਸਰਦਾਰ ਸਰਵਣ ਸਿੰਘ ਧੁੰਨ ਨਾਲ 2027 ਵਿੱਚ ਆਉਣ ਵਾਲੀਆ ਚੋਣਾਂ ਦੇ ਸਬੰਧ ਵਿੱਚ ਸਲਾਹ ਮਸ਼ਵਰਾ ਕਰਦੇ ਹੋਏ । ਉਨ੍ਹਾਂ ਕਿਹਾ ਕਿ ਸਰਦਾਰ ਸਰਵਨ ਸਿੰਘ ਧੁੰਨ 2027 ਵਿੱਚ ਇੱਕ ਵਾਰ ਫਿਰ ਬਹੁਤ ਵੱਡੀ ਜਿੱਤ ਹਾਸਲ ਕਰਨਗੇ ।ਉਹਨਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਦੁਬਾਰਾ ਫਿਰ ਇੱਕ ਵਾਰ ਸਰਦਾਰ ਸਰਵਨ ਸਿੰਘ ਧੁੰਨ ਨੂੰ ਟਿਕਟ ਦੇਕੇ ਨਿਵਜਿਆ ਹੈ ।