🔥 ट्रेंडिंग State Mandates Rainwater Harvesting in... મધવપુર‑મંગોળ‑અમદાવાદ રૂટ પર સ્લીપર બસ... ਰੂਪਨਗਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਲਾਲਪੁਰਾ... Bangalore Adopts Miyawaki Green Belt M... PET-2026 परीक्षा केंद्र का अधिकारियों... बीसलपुर पाइपलाइन से गंदे पेयजल की आपूर...
22 अक्टू. 2026•
ગુજરાતી मराठी ਪੰਜਾਬੀ বাংলা
खेल

ਟੁੱਟ ਗਿਆ ਸ਼ੁਭਮਨ ਗਿੱਲ ਦਾ World Record ! ਇਸ ਧਾਕੜ ਖਿਡਾਰੀ ਨੇ ਸਿਰਫ ਇੰਨੀਆਂ ਗੇਂਦਾਂ ''ਚ ਠੋਕਿਆ ਦੋਹਰਾ ਸੈਂਕੜਾ

✍️ रिपोर्टर: Shamsher Singh 🗓 22 अक्टू. 2026, 07:31 PM 👁 19
शेयर करें: 💬 WhatsApp 📘 Facebook 𝕏 Post

ਟੁੱਟ ਗਿਆ ਸ਼ੁਭਮਨ ਗਿੱਲ ਦਾ World Record ! ਇਸ ਧਾਕੜ ਖਿਡਾਰੀ ਨੇ ਸਿਰਫ ਇੰਨੀਆਂ ਗੇਂਦਾਂ ''ਚ ਠੋਕਿਆ ਦੋਹਰਾ ਸੈਂਕੜਾ

ਟੁੱਟ ਗਿਆ ਸ਼ੁਭਮਨ ਗਿੱਲ ਦਾ World Record ! ਇਸ ਧਾਕੜ ਖਿਡਾਰੀ ਨੇ ਸਿਰਫ ਇੰਨੀਆਂ ਗੇਂਦਾਂ ''ਚ ਠੋਕਿਆ ਦੋਹਰਾ ਸੈਂਕੜਾ
‎Thursday, Oct 22, 2026।
‎ਸਪੋਰਟਸ ਡੈਸਕ : ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਸ੍ਰੀਲੰਕਾ ਖ਼ਿਲਾਫ਼ ਖੇਡੇ ਜਾ ਰਹੇ ਵਨਡੇ ਮੈਚ ਵਿੱਚ ਧਮਾਕੇਦਾਰ ਦੋਹਰਾ ਸੈਂਕੜਾ ਜੜ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਦਾ ਸਭ ਤੋਂ ਤੇਜ਼ ਦੋਹਰੇ ਸੈਂਕੜੇ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਬਰੂਕ ਵਨਡੇ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਇੰਗਲੈਂਡ ਦੇ ਪਹਿਲੇ ਅਤੇ ਇਕਲੌਤੇ ਬੱਲੇਬਾਜ਼ ਬਣ ਗਏ ਹਨ।
‎ਹੈਰੀ ਬਰੂਕ ਨੇ ਸਿਰਫ਼ 114 ਗੇਂਦਾਂ ਵਿੱਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼ੁਭਮਨ ਗਿੱਲ ਦੇ ਨਾਂ ਸੀ, ਜਿਨ੍ਹਾਂ ਨੇ 117 ਗੇਂਦਾਂ ਵਿੱਚ ਦੋਹਰਾ ਸੈਂਕੜਾ ਲਗਾਇਆ ਸੀ। ਬਰੂਕ ਨੇ ਆਪਣੀ ਇਸ ਪਾਰੀ ਵਿੱਚ ਕੁੱਲ 116 ਗੇਂਦਾਂ 'ਚ 202 ਦੌੜਾਂ ਬਣਾਈਆਂ, ਜਿਸ ਵਿੱਚ 21 ਚੌਕੇ ਅਤੇ 10 ਛੱਕੇ ਸ਼ਾਮਲ ਸਨ। ਉਹ ਪਾਰੀ ਦੀ ਆਖਰੀ ਗੇਂਦ 'ਤੇ ਆਊਟ ਹੋਏ।
📲Get App