Sports
Team India 'ਚ ਅਚਾਨਕ ਵੱਡਾ ਬਦਲਾਅ ! ਭੁਵਨੇਸ਼ਵਰ ਕੁਮਾਰ ਹੋਇਆ ਬਾਹਰ, ਇਸ ਧਾਕੜ ਦੀ ਹੋਈ ਐਂਟਰੀ

Saturday, Oct 17, 2026 ।
ਨਵੀਂ ਦਿੱਲੀ: ਅਗਾਮੀ ਹੌਂਗ ਕੌਂਗ ਸਿੱਕਸੇਜ਼ 2026 ਟੂਰਨਾਮੈਂਟ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਟੀਮ ਦੇ ਸਕੁਐਡ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਇਸ ਛੇ-ਓਵਰਾਂ ਵਾਲੇ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਭੁਵਨੇਸ਼ਵਰ ਦੇ ਹਟਣ ਤੋਂ ਬਾਅਦ ਹੁਣ ਸਟਾਰ ਆਲਰਾਊਂਡਰ ਕਰੁਣਾਲ ਪੰਡਿਆ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ।