🔥 TRENDING अनंत अंबानी ने श्री गोवर्धन महाराज की... Dry Weather Expected in J&K Until Dec... Fruit Wine Offers Hope for Fair Prices... अहमदाबाद के कालूपुर में 20 दुकानों पर... शिवनारायण जी के पुत्र के विवाह पर बहुभ... J&K National Law University to Commenc...
28 Nov 2026•
ગુજરાતી मराठी ਪੰਜਾਬੀ বাংলা

ਇੰਟਰ-ਡਿਸਟ੍ਰਿਕਟ ਨਾਕੇ ਦੀ ਅਚਨਚੇਤ ਚੈਕਿੰਗ: ਤਰਨ ਤਾਰਨ ਪੁਲਿਸ

✍️ Reporter: Parkash singh 🗓 28 Nov 2026, 09:17 PM 👁 18
Watch on: ▶️ YouTube
Share: 💬 WhatsApp 📘 Facebook 𝕏 Post
ਤਰਨ ਤਾਰਨ 28 ਨਵੰਬਰ (ਪ੍ਰਕਾਸ਼ ਸਿੰਘ ਜੌਹਲ)
ਐਸ.ਐਸ.ਪੀ. ਤਰਨ ਤਾਰਨ ਵੱਲੋਂ ਕੇ.ਪੀ.ਟੀ. ਚੌਂਕ, ਗੋਇੰਦਵਾਲ ਸਾਹਿਬ ਵਿਖੇ ਇੰਟਰ-ਡਿਸਟ੍ਰਿਕਟ ਪੁਲਿਸ ਨਾਕੇ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਨਾਕੇ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀ ਚੌਕਸੀ ਤੇ ਮੁਸਤੈਦੀ ਨੂੰ ਚੈੱਕ ਕੀਤਾ ਗਿਆ।
📲Get App