🔥 TRENDING झझू के दुष्यंत सिंह राठौड बने भारतीय न... PWD Launches Major Encroachment Drive... Surilie Gautam Celebrates Yami's Birth... ਇੰਟਰ-ਡਿਸਟ੍ਰਿਕਟ ਨਾਕੇ ਦੀ ਅਚਨਚੇਤ ਚੈਕਿੰਗ :... Four New Traffic Booths Inaugurated in... FSSAI Approves Second Prosecution Agai...
28 Nov 2026•
ગુજરાતી मराठी ਪੰਜਾਬੀ বাংলা

ਖਡੂਰ ਸਾਹਿਬ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਖਡੂਰ ਸਾਹਿਬ ਦੀ ਹੋਈ ਚੋਣ ।

✍️ Reporter: Parkash singh 🗓 28 Nov 2026, 08:44 PM 👁 19
Share: 💬 WhatsApp 📘 Facebook 𝕏 Post
ਤਰਨ ਤਾਰਨ 28 ਨਵੰਬਰ (ਪ੍ਰਕਾਸ਼ ਸਿੰਘ ਜੌਹਲ)
ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਖਡੂਰ ਸਾਹਿਬ ਦੀ ਸਾਲ 2026-2028 ਦੀ ਚੋਣ ਸ੍ਰ ਸਰਬਜੀਤ ਸਿੰਘ ਸੰਧੂ ਜਿਲਾ ਪ੍ਰਧਾਨ, ਜਨਰਲ ਸਕੱਤਰ ਸਾਹਿਬਬੀਰ ਸਿੰਘ ਜੌਹਲ , ਅਤੇ ਨੁਮਾਇੰਦਾ ਪੰਜਾਬ ਗੁਰਸਾਹਿਬ ਸਿੰਘ ਮਰਹਾਣਾ ਜੀ ਦੀ ਨਿਗਰਾਨੀ ਵਿਚ ਹੋਈ, ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿੱਚ ਬਾਡੀ ਹੇਠ ਲਿਖੇ ਅਨੁਸਾਰ ਚੁਣੀ ਗਈ
1. ਰਵਿੰਦਰਪਾਲ ਸਿੰਘ ਪ੍ਰਧਾਨ
2. ਬਲਜਿੰਦਰ ਸਿੰਘ ਜਨਰਲ ਸਕੱਤਰ
3. ਜਸਪਾਲ ਸਿੰਘ ਖਜਾਨਚੀ
4. ਗੁਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ
5. ਇੰਦਰ ਸਿੰਘਸਹਾਇਕ ਜਨਰਲ ਸਕੱਤਰ
6. ਜਿਲਾ ਨੁਮਾਇੰਦਾ ਜਗਦੀਸ਼ ਸਿੰਘ ਰੰਧਾਵਾ
7. ਨੁਮਾਇੰਦਾ ਜਿਲਾ ਲਵਦੀਪ ਸਿੰਘ
8.ਨੁਮਾਇੰਦਾ ਜਿਲਾ ਅਨਿਤ ਮਲਿਕ
9. ਨੁਮਾਇੰਦਾ ਜਿਲਾ ਅੰਮ੍ਰਿਤਪਾਲ ਸਿੰਘ
10. ਨੁਮਾਇੰਦਾ ਜਿਲਾ ਸਾਹਿਲ ਰਾਏ
11. ਮੀਤ ਪ੍ਰਧਾਨ ਜਗਮੀਤ ਸਿੰਘ, ਬਲਕਾਰ ਸਿੰਘ
📲Get App