🔥 TRENDING सीतामढ़ी शहर के रायपुर में विकास हत्य... ग्वालियर में मोहित गार्डन के पास सञ्जय... लखनऊ સંતરામપુરમાં દબાણ હટાવ અભિયાન: બસ સ્ટે... Gujarat CM Orders Collectors to Accele... Gujarat ATS Seizes Jaish-e-Mohammed Su...
27 Nov 2026•
ગુજરાતી मराठी ਪੰਜਾਬੀ বাংলা
Religion

ਪਾਕਿਸਤਾਨ ਵਿੱਚ ਸਿੱਖ ਜਥੇ ਦੇ ਤਿੰਨ ਲਾਪਤਾ ਸ਼ਰਧਾਲੂਆਂ ਦਾ ਲਗਾ ਲਿਆ ਪਤਾ

✍️ Reporter: Shamsher Singh 🗓 27 Nov 2026, 09:21 AM 👁 50
Watch on: ▶️ YouTube
Share: 💬 WhatsApp 📘 Facebook 𝕏 Post
ਪਾਕਿਸਤਾਨ ਵਿੱਚ ਸਿੱਖ ਜਥੇ ਦੇ ਤਿੰਨ ਲਾਪਤਾ ਸ਼ਰਧਾਲੂਆਂ ਦਾ ਲਗਾ ਲਿਆ ਪਤਾ
‎
‎Shamsher Singh/ Need24
‎
‎ਲਾਹੌਰ/ਅੰਮ੍ਰਿਤਸਰ, 27 ਨਵੰਬਰ, 2026: ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਵਿੱਚੋਂ ਲਾਪਤਾ ਹੋਏ ਤਿੰਨ ਸ਼ਰਧਾਲੂਆਂ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਉਹ ਜਥੇ ਨਾਲ ਮਿਲ ਗਏ ਹਨ।
‎
‎ਇਨ੍ਹਾਂ ਵਿੱਚੋਂ ਦੋ ਸ਼ਰਧਾਲੂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਹ ਬਿਕਰਮਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਹਨ। ਦੋਵਾਂ ਨੇ ਆਪਣੇ ਪਰਿਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਹ ਠੀਕ ਹਨ ਅਤੇ ਜਥੇ ਦੇ ਨਾਲ ਰਹਿਣਗੇ।
📲Get App