🔥 TRENDING सतीपुरा ओवरब्रिज पर चावल से भरा ट्रक ड... Navy Sailor Accuses Neighbors of Letha... Indore: Temple Demolition Stopped Afte... Rajasthan Forest Dept Releases 40 Baby... ਦਵਾਈਆਂ ਦੇ ਮੁੱਲ ''ਚ 99 ਫੀਸਦੀ ਤੱਕ ਦਾ ਭਾਰ... ભરૂચ સ્ટેશન રોડની આંબેડકર શોપિંગ સેન્ટ...
24 Nov 2026•
ગુજરાતી मराठी ਪੰਜਾਬੀ বাংলা
Politics

ਗਠਜੋੜ ਦੇ ਐਲਾਨ ਤੋਂ ਪਹਿਲਾਂ ਭਾਜਪਾ ਲੀਡਰਸ਼ਿਪ ਨੂੰ ਮਿਲੇ ਸੁਖਬੀਰ, ਕੀਤਾ ਗਿਆ ਸਵਾਗਤ

✍️ Reporter: Shamsher Singh 🗓 24 Nov 2026, 05:12 PM 👁 27
Share: 💬 WhatsApp 📘 Facebook 𝕏 Post

ਗਠਜੋੜ ਦੇ ਐਲਾਨ ਤੋਂ ਪਹਿਲਾਂ ਭਾਜਪਾ ਲੀਡਰਸ਼ਿਪ ਨੂੰ ਮਿਲੇ ਸੁਖਬੀਰ, ਕੀਤਾ ਗਿਆ ਸਵਾਗਤ

ਗਠਜੋੜ ਦੇ ਐਲਾਨ ਤੋਂ ਪਹਿਲਾਂ ਭਾਜਪਾ ਲੀਡਰਸ਼ਿਪ ਨੂੰ ਮਿਲੇ ਸੁਖਬੀਰ, ਕੀਤਾ ਗਿਆ ਸਵਾਗਤ
‎Tuesday, Nov 24, 2026 ।
‎ਨਵੀਂ ਦਿੱਲੀ/ਚੰਡੀਗੜ੍ਹ : ਅਕਾਲੀ ਦਲ ਅਤੇ ਭਾਜਪਾ 6 ਸਾਲ ਬਾਅਦ ਮੁੜ ਇਕੱਠੇ ਹੋਣ ਜਾ ਰਹੇ ਹਨ। ਇਸ ਦੇ ਐਲਾਨ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਗਈ। ਇਸ ਵਿਚ ਅਮਿਤ ਸ਼ਾਹ, ਨਿਤਿਨ ਨਬੀਨ, ਕੇਵਲ ਸਿੰਘ ਢਿੱਲੋਂ, ਸੁਨੀਲ ਜਾਖੜ ਤੋਂ ਇਲਾਵਾ ਹੋਰ ਵੱਡੇ ਆਗੂ ਸ਼ਾਮਲ ਸਨ, ਸਾਰੇ ਆਗੂਆਂ ਵੱਲੋਂ ਸੁਖਬੀਰ ਬਾਦਲ ਦਾ ਸਵਾਗਤ ਕੀਤਾ ਗਿਆ।
📲Get App