🔥 ट्रेंडिंग ରେଭେନ୍ସା କ୍ୟାମ୍ପସ ରେ ପୋଲିସ ବାବୁ ମଦ ପିଇ... ਪੰਜਾਬ ਦੀ ਸਿਆਸਤ 'ਚ ਵੱਡਾ ਫ਼ੈਸਲਾ: ਚਰਨਜੀਤ... ਇਸ ਦਿਨ ਜੇਲ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸ... शुद्ध मतदाता सूची तैयार करने के लिए जा... ਬਿਕਰਮ ਮਜੀਠੀਆ ਨਾਲ ਜੁੜੀ ਅਹਿਮ ਖ਼ਬਰ, ਵਿਦੇਸ਼... हज़ारिबाग में कोयला कंपनी के गेट पर गो...
19 नव. 2026•
ગુજરાતી मराठी ਪੰਜਾਬੀ বাংলা
अपराध

ਦਿੱਲੀ ਗੁਰਦੁਆਰਾ ਸਾਹਿਬ ''ਚ ਮੁੜ ਹੋ ਚੱਲੀ ਸੀ ਬੇਅਦਬੀ, ਸੇਵਾਦਾਰਾਂ ਨੇ ਕਰ ''ਤੀ ਕਾਰਵਾਈ

✍️ रिपोर्टर: Shamsher Singh 🗓 19 नव. 2026, 01:07 PM 👁 26
शेयर करें: 💬 WhatsApp 📘 Facebook 𝕏 Post

ਦਿੱਲੀ ਗੁਰਦੁਆਰਾ ਸਾਹਿਬ ''ਚ ਮੁੜ ਹੋ ਚੱਲੀ ਸੀ ਬੇਅਦਬੀ, ਸੇਵਾਦਾਰਾਂ ਨੇ ਕਰ ''ਤੀ ਕਾਰਵਾਈ

ਦਿੱਲੀ ਗੁਰਦੁਆਰਾ ਸਾਹਿਬ ''ਚ ਮੁੜ ਹੋ ਚੱਲੀ ਸੀ ਬੇਅਦਬੀ, ਸੇਵਾਦਾਰਾਂ ਨੇ ਕਰ ''ਤੀ ਕਾਰਵਾਈ
‎Thursday, Nov 19, 2026 ।
‎ਨੈਸ਼ਨਲ ਡੈਸਕ : ਪੱਛਮੀ ਦਿੱਲੀ ਦੇ ਤਿਲਕ ਨਗਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਕਿ ਇਕ ਹੋਰ ਇਲਾਕੇ ਵਿਚ ਬੇਅਦਬੀ ਹੋਣ ਦੀ ਘਟਨਾ ਵਾਪਰ ਗਈ। ਬੇਅਦਬੀ ਦੀ ਦੂਜੀ ਘਟਨਾ ਹਰੀ ਨਗਰ ਦੇ ਸੀ ਬਲਾਕ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਦੱਸੀ ਜਾ ਰਹੀ ਹੈ। ਜਿਸ ਬਾਰੇ ਪਤਾ ਲੱਗਦੇ ਸਾਰ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦਖ਼ਲ ਦਿੱਤਾ ਅਤੇ ਇਸ ਘਟਨਾ ਨੂੰ ਵਾਪਰਨ ਤੋਂ ਰੋਕ ਲਿਆ।
‎ਦੱਸ ਦੇਈਏ ਕਿ ਦਿੱਲੀ ਵਿਚ ਬੇਅਦਬੀ ਦੀ ਹੋਈ ਇਸ ਦੂਜੀ ਘਟਨਾ ਨਾਲ ਇਲਾਕੇ ਵਿਚ ਹਫ਼ੜਾ-ਦਫ਼ੜੀ ਮਚ ਗਈ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਕੌਣ ਸੀ ਅਤੇ ਉਸ ਨੇ ਅਜਿਹਾ ਕਿਊ ਕੀਤਾ, ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਤਿਲਕ ਨਗਰ ਸਥਿਤ ਇਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸਿੱਖ ਸੰਗਤ ਵਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਹੈ। ਸੰਗਤ ਦਾ ਕਹਿਣਾ ਹੈ ਕਿ ਆਰੋਪੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇ। ਇਸ ਘਟਨਾ ਦੇ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
📲Get App