वायरल
ਵ੍ਰਿੰਦਾਵਨ ''ਚ ਠਾਕੁਰ ਜੀ ਦੇ ਲਾਈਵ ਦਰਸ਼ਨਾਂ ਲਈ ਲਗਾਈ ਸਕ੍ਰੀਨ ''ਤੇ ਅਚਾਨਕ ਚੱਲਿਆ ਗਾਣਾ, ਵੀਡੀਓ ਵਾਇਰਲ

Thursday, Nov 19, 2026 ।
ਮਥੁਰਾ : ਮਥੁਰਾ ਦੇ ਵ੍ਰਿੰਦਾਵਨ ਵਿਚ ਮੰਦਰ ਦੇ ਰਾਸਤਿਆਂ ਵਿਚ ਸ਼ਰਧਾਲੂਆਂ ਨੂੰ ਠਾਕੁਰ ਜੀ ਦੇ ਲਾਈਵ ਦਰਸ਼ਨ ਕਰਵਾਉਣ ਲਈ ਲਗਾਈ ਗਈ ਇਕ LED ਸਕ੍ਰੀਨ 'ਤੇ ਫ਼ਿਲਮੀ ਗਾਣੇ ਚੱਲਣ ਦਾ ਦਾਅਵਾ ਕੀਤਾ ਗਿਆ ਹੈ। ਸਕ੍ਰੀਨ 'ਤੇ ਚੱਲਣ ਵਾਲੇ ਗਾਣੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਦੇ ਸਾਰ ਸ਼ਰਧਾਲੂਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਸਕ੍ਰੀਨ 'ਤੇ ਠਾਕੁਰ ਜੀ ਦੇ ਲਾਈਵ ਦਰਸ਼ਨ ਦਿਖਾਏ ਜਾਣੇ ਸਨ ਪਰ ਤਕਨੀਕੀ ਖਰਾਬੀ ਕਾਰਨ ਫਿਲਮੀ ਗੀਤ ਪ੍ਰਸਾਰਿਤ ਕੀਤੇ ਗਏ।
ਦੱਸ ਦੇਈਏ ਕਿ ਇਹ ਘਟਨਾ ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਵਿਚ ਠਾਕੁਰ ਸ਼੍ਰੀ ਬਾਂਕੇ ਬਿਹਾਰੀ ਮੰਦਰ ਜਾਣ ਵਾਲੇ ਰਸਤੇ ਵਿੱਚ ਵਾਪਰੀ ਹੈ, ਜਿਥੇ ਵੱਡੀ ਗਿਣਤੀ ਵਿਚ ਲੋਕਾਂ ਦਾ ਆਉਣਾ-ਜਾਣਾ ਹੈ। ਇਸ ਦੌਰਾਨ ਬਾਂਕੇ ਬਿਹਾਰੀ ਮੰਦਰ ਦੇ ਲਾਈਵ ਦਰਸ਼ਨ ਲਈ ਲਗਾਈ ਗਈ ਇੱਕ LED ਸਕ੍ਰੀਨ 'ਤੇ ਅਚਾਨਕ ਫਿਲਮੀ ਗਾਣੇ ਚੱਲਣ ਦਾ ਦਾਅਵਾ ਕੀਤਾ ਗਿਆ। ਐੱਲਈਡੀ ਸਕਰੀਨ 'ਤੇ ਦਰਸ਼ਨਾਂ ਦੀ ਥਾਂ ਗਾਣੇ ਚੱਲਣ ਦੀ ਨਵੰਬਰ 2026 ਵਿੱਚ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਤੋਂ ਬਾਅਦ ਸ਼ਰਧਾਲੂਆਂ ਨੇ ਡੂੰਘਾ ਰੋਸ ਪ੍ਰਗਟ ਕੀਤਾ ਹੈ।
ਮਥੁਰਾ-ਵ੍ਰਿੰਦਾਵਨ ਨਗਰ ਨਿਗਮ ਕਮਿਸ਼ਨਰ ਓਜਸਵੀ ਰਾਜ ਨੇ ਸਪੱਸ਼ਟ ਕੀਤਾ ਕਿ ਇਹ LED ਸਕਰੀਨ ਨਗਰ ਨਿਗਮ ਦੀ ਨਹੀਂ ਹੈ। ਇਹ ਸਕਰੀਨ ਇੱਕ ਨਿੱਜੀ ਧਾਰਮਿਕ ਟਰੱਸਟ ਦੁਆਰਾ ਚਲਾਈ ਜਾ ਰਹੀ ਸੀ। ਭਰਤਪੁਰ ਕੁੰਜ ਵਿਖੇ ਰਾਧਾਸਰੋਵਰ ਮਹਾਰਾਜ ਟਰੱਸਟ ਦੇ ਮੈਨੇਜਰ ਮਨੋਜ ਕੁਮਾਰ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਅਤੇ ਅਫਸੋਸ ਪ੍ਰਗਟ ਕੀਤਾ।