राजनीति
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੋਕਾਂ ਲਈ ਵੱਡਾ ਐਲਾਨ
यहाँ देखें:
▶️ YouTube
ਪੰਜਾਬ ਦੇ ਲੋੜਵੰਦ ਪਰਿਵਾਰਾਂ ਲਈ ਅੱਜ ਇੱਕ ਵੱਡਾ ਫੈਸਲਾ ਲਿਆ ਹੈ... ਬਿਨਾਂ ਕਿਸੇ ਸਿਫਾਰਸ਼ ਅਤੇ ਪੂਰੀ ਪਾਰਦਰਸ਼ਤਾ ਨਾਲ 10 ਲੱਖ ਨਵੇਂ 'ਸਮਾਰਟ ਰਾਸ਼ਨ ਕਾਰਡ' ਬਣਾਏ ਗਏ ਹਨ...
ਹੁਣ ਇਨ੍ਹਾਂ ਲਾਭਪਾਤਰੀਆਂ ਨੂੰ ਹਰ ਮਹੀਨੇ 5 ਕਿਲੋ ਮੁਫ਼ਤ ਕਣਕ ਦੇ ਨਾਲ 'ਮੇਰੀ ਰਸੋਈ' ਦੀ ਰਾਸ਼ਨ ਕਿੱਟ (ਦਾਲ, ਖੰਡ, ਨਮਕ, ਹਲਦੀ ਅਤੇ ਸਰ੍ਹੋਂ ਦਾ ਤੇਲ) ਵੀ ਮਿਲੇਗੀ... ਮੇਰੀ ਅਪੀਲ ਹੈ ਕਿ ਮੋਬਾਈਲ 'ਤੇ ਆਇਆ ਮੈਸੇਜ ਰਾਸ਼ਨ ਡਿੱਪੂ 'ਤੇ ਦਿਖਾ ਕੇ ਆਪਣੀ ਕਿੱਟ ਪ੍ਰਾਪਤ ਕਰੋ ਅਤੇ ਮੁਫ਼ਤ ਕਣਕ ਲਈ e-KYC ਜ਼ਰੂਰ ਕਰਵਾਓ... ਸਾਡੀ ਸਰਕਾਰ ਹਰ ਗਰੀਬ ਦੀ ਬਾਂਹ ਫੜਨ ਲਈ ਵਚਨਬੱਧ ਹੈ...
ਇਨਕਲਾਬ ਜ਼ਿੰਦਾਬਾਦ!