राजनीति
ਆਮ ਆਦਮੀ ਪਾਰਟੀ ਨੇ ਪੱਟੀ ਤੋਂ ਬਣਾਇਆ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਨੂੰ ਬਣਾਇਆ ਉਮੀਦਵਾਰ ।
ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ ।
ਪੱਟੀ ਤੋਂ ਸਰਦਾਰ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਨੂੰ ਉਮੀਦਵਾਰ ਬਣਾਇਆ ਹੈ । ਜੱਸਾ ਪੱਟੀ ਨੂੰ ਉਮੀਦਵਾਰਾਂ ਅਲਾਨੇ ਜਾਣ ਤੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ । ਹਲਕੇ ਵਿੱਚ ਜਗ੍ਹਾ ਜਗ੍ਹਾ ਜਸ਼ਨ ਮਨਾਏ ਜਾ ਰਹੇ ਹਨ ।