ਨਿਉਜੀਲੈਡ ਅਤੇ ਭਾਰਤ ਵਿੱਚ ਕੱਲ੍ਹ ਖੇਡਿਆ ਜਾਵੇਗਾ ਚੌਥਾ ਇੱਕ ਰੋਜ਼ਾ ਮੈਚ ।
ਨਿਉਜੀਲੈਡ ਅਤੇ ਭਾਰਤ ਵਿੱਚ ਕੱਲ੍ਹ ਖੇਡਿਆ ਜਾਵੇਗਾ ਚੌਥਾ ਇੱਕ ਰੋਜ਼ਾ ਮੈਚ ਪੰਜ ਮੈਚਾਂ ਦੀ ਲੜੀ ਵਿੱਚ ਭਾਰਤ ਦੋ ਜੀਰੋ ਨਾਲ ਅੱਗੇ ਹੈ । ਤੀਜਾ ਮੈਚ ਮੀਂਹ ਪੈਣ ਕਾਰਨ ਰੱਦ ਹੋ ਗਿਆ ਸੀ ।ਨਿਉਜ਼ੀਲੈਡ ਨੂੰ ਲੜੀ ਬਰਾਬਰ ਕਰਨ ਲਈ ਜਿੱਤ ਨੇ ਹੋਣਗੇ ਦੌਵੇ ਮੈਚ ।