ਪਿੰਡ ਜੌਹਲ ਰਾਜੂ ਦੇ ਨਿਵਾਸੀਆ ਨੇ ਮਨਾਈ ਪਿੰਡ ਦੀ ਗਰਾਊਂਡ ਵਿੱਚ ਧੂਮ ਧਾਮ ਨਾਲ ਦਿਵਾਲੀ ।
ਤਰਨ ਤਾਰਨ 8 ਨਵੰਬਰ (ਪ੍ਰਕਾਸ਼ ਸਿੰਘ) ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਜੌਹਲ ਰਾਜੂ ਸਿੰਘ ਦੇ ਨਿਵਾਸੀਆ ਪਿੰਡ ਦੀ ਗਰਾਊਂਡ ਵਿੱਚ ਮਨਾਈ ਬੜੀ ਧੂਮ ਧਾਮ ਨਾਲ ਦਿਵਾਲੀ ।
ਗਰਾਊਂਡ ਵਿੱਚ ਹਾਜ਼ਰ ਰਾਜਬੀਰ ਸਿੰਘ ਪ੍ਰਧਾਨ ਫੁਟਬਾਲ ਕਮੇਟੀ ਜ਼ਿਲ੍ਹਾ ਤਰਨ ਤਾਰਨ ਜਗਜੀਤ ਸਿੰਘ ਡਾਇਰੈਕਟਰ ਮਿਲਕ ਪਲਾਂਟ ਵੇਰਕਾ ਸੁਖਚੈਨ ਸਿੰਘ ਪ੍ਰਧਾਨ ਸਾਹਬੀਰ ਸਿੰਘ ਪਟਵਾਰੀ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਧੜੇ ਬਾਜ਼ੀ ਤੋਂ ਉਪਰ ਉੱਠ ਕੇ ਹਰ ਤਿਉਹਾਰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ।
ਇਸ ਟਾਇਮ ਗਰਾਊਂਡ ਵਿੱਚ ਹਾਜ਼ਰ ਸਨ ਪ੍ਰਕਾਸ਼ ਸਿੰਘ ਜਤਿੰਦਰ ਸਿੰਘ ਹਰਭਿੰਦਰ ਸਿੰਘ ਹਰਪ੍ਰੀਤ ਸਿੰਘ ਪੀਤਾ ਸਤਨਾਮ ਸਿੰਘ ਸੱਤੂ ਰਵਿੰਦਰ ਸਿੰਘ ਰਿੰਕੂ ਅਮਰਿਤਪਾਲ ਸਿੰਘ ਸੋਨਾ ਗੁਰਜੀਤ ਸਿੰਘ ਜੋਧਬੀਰ ਸਿੰਘ ਜੋਧਾ ਗੁਰਮੀਤ ਸਿੰਘ ਢਿੱਲੋ ਆਦਿ ਹਾਜ਼ਰ ਸਨ ।