🔥 TRENDING चौक में अव्यवस्थित पार्किंग Canadian Indian Grocery Store Surprise... Harsh Goenka Criticises Indian Tourist... Jatayu Earth Center Park Gains Spotlig... Vicky Kaushal & Katrina Kaif Celebrate... Ramayana Sets New Overseas Record on D...
08 Nov 2026•
ગુજરાતી मराठी ਪੰਜਾਬੀ বাংলা

ਦਿਵਾਲੀ ਦਾ ਤਿਉਹਾਰ

✍️ Reporter: Tarun Kumar 🗓 07 Nov 2026, 04:33 PM 👁 31
Share: 💬 WhatsApp 📘 Facebook 𝕏 Post

ਰੋਣਕਾ

ਦਿਵਾਲੀ ਦੇ ਤਿਉਹਾਰ ਤੇ ਬਾਜ਼ਾਰਾਂ ਵਿੱਚ ਖੁਬ ਭੀੜ ਦੇਖਣ ਨੂੰ ਮਿਲੀ
ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਕਾਫ਼ੀ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਦੁਕਾਨਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਲੋਕ ਮਠਿਆਈਆਂ, ਕੱਪੜੇ, ਸਜਾਵਟੀ ਸਮਾਨ ਅਤੇ ਹੋਰ ਚੀਜ਼ਾਂ ਦੀ ਖਰੀਦਦਾਰੀ ਕਰ ਰਹੇ ਹਨ। ਬਾਜ਼ਾਰਾਂ ਵਿੱਚ ਭੀੜ-ਭੜੱਕੇ ਕਾਰਨ ਰੌਣਕਾਂ ਵਧ ਗਈਆਂ ਹਨ।
📲Get App