🔥 ट्रेंडिंग Massive Statewide Protest on November... ਪੰਜਾਬ ਘੁੰਮਣ ਆਈ ਵਿਦੇਸ਼ੀ ਮਾਡਲ ਨਾਲ ਵੱਡੀ ਲੁ... અંબાજી ગામના સરપંચએ દિવાળી期间 સ્થાનિક... Massive Statewide Protest on November... ધનતેરસ પાવન પર્વે મહેસાણા મહાનગરમાં નવ... পুরুলিয়ায় বিজেপি শ্রমিক সংগঠনের নতুন...
06 नव. 2026•
ગુજરાતી मराठी ਪੰਜਾਬੀ বাংলা
टेक्नोलॉजी

ਦੀਵਾਲੀ ''ਤੇ ਇਸ ਕੰਪਨੀ ਨੇ ਕੱਢੀ ਅਨੋਖੀ ਭਰਤੀ, ਦਿਨ ਭਰ ਬੈਠ ਕੇ ਰੀਲ ਦੇਖਣ ਦੇ ਮਿਲਣਗੇ ਪੈਸੇ

✍️ रिपोर्टर: Shamsher Singh 🗓 06 नव. 2026, 12:35 PM 👁 15
शेयर करें: 💬 WhatsApp 📘 Facebook 𝕏 Post

ਦੀਵਾਲੀ ''ਤੇ ਇਸ ਕੰਪਨੀ ਨੇ ਕੱਢੀ ਅਨੋਖੀ ਭਰਤੀ, ਦਿਨ ਭਰ ਬੈਠ ਕੇ ਰੀਲ ਦੇਖਣ ਦੇ ਮਿਲਣਗੇ ਪੈਸੇ

ਦੀਵਾਲੀ ''ਤੇ ਇਸ ਕੰਪਨੀ ਨੇ ਕੱਢੀ ਅਨੋਖੀ ਭਰਤੀ, ਦਿਨ ਭਰ ਬੈਠ ਕੇ ਰੀਲ ਦੇਖਣ ਦੇ ਮਿਲਣਗੇ ਪੈਸੇ
‎Friday, Nov 06, 2026।
‎ਉਦੈਪੁਰ- ਰਾਜਸਥਾਨ ਦੇ ਉਦੈਪੁਰ ਸ਼ਹਿਰ ਤੋਂ ਚੱਲਣ ਵਾਲੀ ਇਨਫਲੂਇਸ਼ ਨਾਮੀ ਕੰਪਨੀ ਨੇ ਦੀਵਾਲੀ ਲਈ ਇਕ ਅਨੋਖੀ ਭਰਤੀ ਕੱਢੀ ਹੈ। ਕੰਪਨੀ ਦੇ ਸੀਈਓ ਸੰਕਲਪ ਨਾਗ ਨੇ ਕਿਹਾ ਕਿ ਉਹ ਇਕ ਅਜਿਹੇ ਸ਼ਖਸ ਦੀ ਭਾਲ ਕਰ ਰਹੇ ਹਨ ਜੋ ਸਾਰਾ ਦਿਨ ਦਫਤਰ 'ਚ ਬੈਠ ਕੇ ਇੰਸਟਾਗ੍ਰਾਮ ਰੀਲਾਂ ਦੇਖੇ ਅਤੇ ਫਿਰ ਉਨ੍ਹਾਂ ਨੂੰ ਦੱਸੇ ਕਿ ਕੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਕੰਪਨੀ ਦੇ ਸਾਰੇ ਕਰਮਚਾਰੀਆਂ ਨਾਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕਰਦੇ ਹੋਏ ਇਸ ਨੌਕਰੀ ਬਾਰੇ ਜਾਣਕਾਰੀ ਦਿੱਤੀ ਹੈ। ਨਾਲ ਹੀ ਇਹ ਵੀ ਦੱਸਿਆ ਹੈ ਕਿ ਤੁਸੀਂ ਇਸ ਨੌਕਰੀ ਲਈ ਕਿਵੇਂ ਅਪਲਾਈ ਕਰ ਸਕਦੇ ਹੋ।
‎
‎
‎ਵੀਡੀਓ 'ਚ ਦਿਖਾਈ ਦੇਣ ਵਾਲੇ 26 ਸਾਲਾ ਫਾਊਂਡਰ ਨੇ ਕਿਹਾ,"ਜੇਕਰ ਤੁਹਾਨੂੰ ਇੰਸਟਾਗ੍ਰਾਮ ਚਲਾਉਣ 'ਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ, ਤਾਂ ਅਸੀਂ ਤੁਹਾਨੂੰ ਇਸ ਚੀਜ਼ ਦੇ ਪੈਸੇ ਦੇਵਾਂਗਾ, ਕਿਉਂਕਿ ਅਸੀਂ ਇਕ ਡੂਮਸਕ੍ਰਾਲਰ ਲੱਭ ਰਹੇ ਹਾਂ, ਜੋ ਦਿਨ ਭਰ ਬੈਠ ਕੇ ਸਿਰਫ਼ ਰੀਲਾਂ ਸਕ੍ਰਾਲ ਕਰੇਗਾ ਅਤੇ ਸਾਨੂੰ ਸਾਰਿਆਂ ਨੂੰ ਦੱਸੇਗਾ ਕਿ ਇੰਸਟਾਗ੍ਰਾਮ 'ਤੇ ਕੀ ਵਾਇਰਲ ਹੋ ਰਿਹਾ ਹੈ। ਜੇਕਰ ਇਸ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕੁਮੈਂਟ 'ਚ 'ਹਾਏ' ਲਿਖ ਦਿਓ। ਜੇਕਰ ਤੁਸੀਂ ਉਦੇਪੁਰ ਤੋਂ ਹੋ ਤਾਂ ਲਿੰਕ ਤੁਹਾਨੂੰ ਮੈਸੇਜ ਕਰ ਦਿੱਤਾ ਜਾਵੇਗਾ।
📲Get App