🔥 TRENDING पटना के मेदांता अस्पताल में गैल ब्लाडर... उत्तर प्रदेश के आउटसोर्सिंग कर्मचारियो... उत्तर प्रदेश के आउटसोर्सिंग कर्मचारियो... फारबिसगंज में शेरा नगर नहर पर छठ पूजा... ಗಾಣದಾಳ: ಎಸ್‌ಸಿ ಕಾಲೋನಿಯಲ್ಲಿ ರಸ್ತೆ ಮೇಲೆ... नरपतगंज में सेवानिवृत्त शिक्षक स्व. नव...
05 Nov 2026•
ગુજરાતી मराठी ਪੰਜਾਬੀ বাংলা

ਮਾਨਸਾ ਮੋਰਚਾ ਤੇ ਸਰਕਾਰ, ਸਹਿਮਤ .....

✍️ Reporter: Paras Sharma 🗓 05 Nov 2026, 07:19 AM 👁 18
Share: 💬 WhatsApp 📘 Facebook 𝕏 Post

ਮਾਨਸਾ ਮੋਰਚਾ ਤੇ ਸਰਕਾਰ, ਸਹਿਮਤ .....

ਸਰਕਾਰ ਅਤੇ ਕਮੇਟੀ ਦਰਮਿਆਨ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ। ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਅਨੁਸਾਰ, ਪੰਜਾਬ ਸਰਕਾਰ ਲੱਖੇ ਸਮੇਤ ਹੋਰ ਕਾਰਕੁੰਨਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੈ। ਪਰਵਾਰ ਨੂੰ ਦੋ ਕਰੋੜ ਤੇ ਨੌਕਰੀ ਦਾ ਭਰੋਸਾ। ਦਲਜੀਤ ਭੰਮੇ ਦੇ ਪਰਵਾਰ ਨੂੰ ਵੀ ਨੌਕਰੀ ਤੇ ਮੁਆਵਜ਼ਾ ਮਿਲੇਗਾ। ਹੋਰ ਦਰਜ ਹੋਏ ਪਰਚੇ ਵੀ ਰੱਦ ਹੋਣਗੇ। ਕੱਲ੍ਹ ਵਾਲੀ ਮੁੱਖ ਮੰਤਰੀ ਦੇ ਘਰ ਦੇ ਘੇਰਾਓ ਦੀ ਕਾਲ ਮੁਲਤਵੀ। ਕਾਰਕੁੰਨਾਂ ਦੀ ਰਿਹਾਈ ਤੋਂ ਬਾਅਦ ਹੀ ਪੋਸਟ ਮਾਰਟਮ ਅਤੇ ਅੰਤਮ ਰਸਮਾਂ ਹੋਣਗੀਆਂ। ਫਿਲਹਾਲ ਮੋਰਚੇ ਬਾਰੇ ਅੰਤਮ ਫੈਸਲਾ ਰਿਹਾਈਆਂ ਤੋਂ ਬਾਅਦ ਲਿਆ ਜਾਵੇਗਾ।
- ਮਿੰਟੂ ਗੁਰੂਸਰੀਆ
📲Get App