🔥 TRENDING सरमथुरा में 20 तारीख को दशहरा संस्कृति... காரைக்குடியில்  கவிஞர் கண்ணதாசன் நூற்ற... Delhi Court Convicts Man for Shooting... Haryana Promises Action After Stone-Pe... J&K Government Seeks Haryana's Action... Stone Attack on Delhi‑Srinagar Bus in...
18 Oct 2026•
ગુજરાતી मराठी ਪੰਜਾਬੀ বাংলা
Weather

ਪੰਜਾਬ ''ਚ ਮੀਂਹ ਨੂੰ ਲੈ ਕੇ ਤਾਜ਼ਾ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ

✍️ Reporter: Shamsher Singh 🗓 18 Oct 2026, 02:00 PM 👁 20
Share: 💬 WhatsApp 📘 Facebook 𝕏 Post

ਪੰਜਾਬ ''ਚ ਮੀਂਹ ਨੂੰ ਲੈ ਕੇ ਤਾਜ਼ਾ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ

ਪੰਜਾਬ ''ਚ ਮੀਂਹ ਨੂੰ ਲੈ ਕੇ ਤਾਜ਼ਾ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ
‎Sunday, Oct 18, 2026 ।
‎
‎
‎ਚੰਡੀਗੜ੍ਹ : ਪੰਜਾਬ 'ਚ ਠੰਡ ਵਾਲਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ, ਹਾਲਾਂਕਿ ਦੁਪਹਿਰ ਵੇਲੇ ਤਾਂ ਗਰਮੀ ਹੀ ਹੁੰਦੀ ਹੈ ਪਰ ਸਵੇਰੇ ਅਤੇ ਸ਼ਾਮ ਵਾਲੇ ਠੰਡੀਆਂ ਹਵਾਵਾਂ ਸਰਦੀ ਮਹਿਸੂਸ ਕਰਾਉਂਦੀਆਂ ਹਨ। ਫਿਲਹਾਲ ਸੂਬੇ 'ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਸਾਫ਼ ਹੀ ਰਹੇਗਾ। ਦਿਨ ਦੇ ਤਾਪਮਾਨ 'ਚ ਥੋੜ੍ਹਾ ਵਾਧਾ ਹੋ ਸਕਦਾ ਹੈ ਪਰ ਇਹ ਆਮ ਦੇ ਨੇੜੇ ਹੀ ਰਹੇਗਾ। ਦੂਜੇ ਪਾਸੇ ਰਾਤ ਦੇ ਤਾਪਮਾਨ 'ਚ ਮਾਮੂਲੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।
‎
‎ਮੌਸਮ ਵਿਭਾਗ ਦੇ ਮੁਤਾਬਕ 22 ਅਕਤੂਬਰ ਤੱਕ ਮੀਂਹ ਪੈਣ ਸਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਅਤੇ ਇਸ ਦੇ ਨਾਲ ਆਉਣ ਵਾਲੇ ਦਿਨਾਂ 'ਚ ਠੰਡ ਵੀ ਵਧੇਗੀ, ਇਸ ਲਈ ਸੂਬਾ ਵਾਸੀ ਹੁਣ ਕੰਬਲ ਅਤੇ ਰਜਾਈਆਂ ਦੇ ਨਾਲ-ਨਾਲ ਜੈਕਟਾਂ ਕੱਢਣ ਲਈ ਤਿਆਰ ਰਹਿਣ ਕਿਉਂਕਿ ਜਲਦੀ ਹੀ ਠੰਡ ਆਪਣਾ ਜ਼ੋਰ ਫੜ੍ਹ ਸਕਦੀ ਹੈ।
📲Get App