🔥 TRENDING સુરતની નવી સિવિલ હોસ્પિટલમાં ડૉ. હર્ષ... संसारपुर के भगत सिंह कॉलोनी में विकास... અરવલ્લી પોલીસે શામળાજીથી ચોરાયેલ મોબાઈ... मानसा जिले में परविंदर सिंह (उर्फ़ झोट... Maharashtra Imposes Tight Deadlines an... Supreme Court Directs Petitioner to Ap...
13 Oct 2026•
ગુજરાતી मराठी ਪੰਜਾਬੀ বাংলা

ਮਾਨਸਾ ਵਿੱਚ ਇੱਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਪਰਮਿੰਦਰ ਸਿੰਘ ਉਫ ਝੋਟੇ ਤੇ ਮਾਰੀਆਂ ਗੋਲੀਆਂ ਹੋਈ ਮੌਤ

✍️ Reporter: Vinod Chander 🗓 13 Oct 2026, 02:00 PM 👁 17
Share: 💬 WhatsApp 📘 Facebook 𝕏 Post

ਪਰਮਿੰਦਰ ਸਿੰਘ ਉਫ ਝੋਟੇ ਤੇ ਮਾਰੀਆਂ ਗੋਲੀਆਂ ਹੋਈ ਮੌਤ

ਮਾਨਸਾ ਅੱਜ ਸਵੇਰੇ ਪਰਮਿੰਦਰ ਸਿੰਘ ਉਫ ਝੋਟੇ ਦੇ ਇੱਕ ਮੈਡੀਕਲ ਸਟੋਰ ਦੇ ਮਾਲਿਕ ਨੇ ਮਾਰੀਆਂ ਗੋਲੀਆਂ ਨਸ਼ਿਆਂ ਖਿਲਾਫ ਲੜਦਾ ਸੀ !
ਪਰਮਿੰਦਰ ਸਿੰਘ ਇੱਕ ਮੈਡੀਕਲ ਸਟੋਰ ਵਾਲੇ ਨੂੰ ਅੱਜ ਸਵੇਰੇ ਨਸ਼ਾ ਵੇਚ ਦੇ ਰੰਗੇ ਹੱਥੀ ਫੜਿਆ ਸੀ ਗੁੱਸੇ ਵਿੱਚ ਆ ਕੇ ਮੈਡੀਕਲ ਸਟੋਰ ਵਾਲੇ ਨੇ ਪਰਮਿੰਦਰ ਸਿੰਘ ਤੇ ਗੋਲੀਆਂ ਚਲਾਈਆਂ
📲Get App