🔥 TRENDING Ameer khan ke bhanje Emraan khan ko ki... Ghar Par Paida Hue, Birth Certificate... Delhi protest करौली के निशब्द विद्यालय में नशामुक्ति... महाराजगंज में दुर्गा पूजा की तैयारियां... करौली: अंतर्राष्ट्रीय बालिका दिवस पर म...
11 Oct 2026•
ગુજરાતી मराठी ਪੰਜਾਬੀ বাংলা
Viral & Trending

ਨਾਨਾ ਪਾਟੇਕਰ ਦੀ ਮੌਤ ਦੇ ਮਾਮਲੇ ''ਚ ਨਵਾਂ ਮੌੜ

✍️ Reporter: Shamsher Singh 🗓 11 Oct 2026, 05:22 PM 👁 16
Watch on: ▶️ YouTube
Share: 💬 WhatsApp 📘 Facebook 𝕏 Post

ਨਾਨਾ ਪਾਟੇਕਰ ਦੀ ਮੌਤ ਦੇ ਮਾਮਲੇ ''ਚ ਨਵਾਂ ਮੌੜ

ਨਾਨਾ ਪਾਟੇਕਰ ਦੀ ਮੌਤ ਦੇ ਮਾਮਲੇ ''ਚ ਨਵਾਂ ਮੌੜ !
‎Sunday, Oct 11, 2026 ਨਾਨਾ ਦੇ ਅਚਾਨਕ ਇਸ ਤਰ੍ਹਾ ਚਲੇ ਜਾਣ ਨਾਲ ਉਸ ਦੇ ਫੈਂਨਸ ਅਤੇ ਇੰਡਸਟਰੀ ਨਾਲ ਜੁੜੇ ਲੋਕ ਹੈਰਾਨ ਸਨ। ਗੋਆ ਪੁਲਸ ਨੇ ਇਸ ਮਾਮਲੇ ਵਿੱਚ ਮੈਡੀਕੋ-ਲੇਗਲ ਕੇਸ ਦਰਜ਼ ਕੀਤਾ ਸੀ । ਇਸ ਨੂੰ 'ਅਨਨੇਚੁਰਲ ਡੇਥ' ਦਾ ਮਾਮਲਾ ਦੱਸਿਆ ਜਾ ਰਿਹਾ ਸੀ ਜਿਸ ਕਾਰਨ ਨਾਨਾ ਦਾ ਪੋਸਟਮਾਰਟ ਕੀਤਾ ਜਾਣਾ ਸੀ ।
‎
‎ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਈ ਮੌਤ ਦੀ ਵਜ੍ਹਾ
‎ਹੁਣ ਨਾਨਾ ਪਾਟੇਕਰ ਦੀ ਰਿਪੋਰਟ ਵੀ ਸਾਹਮਣੇ ਆ ਗਈ ਹੈ । ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਗਈ ਹੈ । ਡਾਕਟਰਾਂ ਨੇ ਉਸ ਦੀ ਮੌਤ ਨੂੰ ਸਵਾਭਾਵਿਕ ਮੰਨਿਆ ਹੈ । ਮੀਡੀਆ ਰਿਪੋਰਟ ਦੇ ਅਨੁਸਾਰ ਐਕਟਰ ਨੂੰ ਕਾਰੋਨਰੀ ਰਿਜੀਜ਼ (CAD) ਸੀ । ਦੱਸਿਆ ਜਾ ਰਿਹਾ ਹੈ ਕਿ ਦਿਲ ਦੀਆਂ ਨਾੜਾਂ ਵਿੱਚ ਖੂਨ ਜੰਮਣ ਨਾਲ ਦਿਲ ਦੇ ਇਕ ਵੱਡੇ ਹਿੱਸੇ ਵਿੱਚ ਖੂਨ ਦਾ ਦੌਰਾ ਰੁੱਕ ਗਿਆ, ਜਿਸ ਨਾਲ ਨਾਨਾ ਨੂੰ ਹਾਰਟ ਅਟੈਕ ਆਇਆ ।ਨਾਨਾ ਪਾਟੇਕਰ ਦੀ ਮੌਤ ਦੀ ਵਜ੍ਹਾ ਦਾ ਪਤਾ ਕਰਨ ਲਈ 8 ਅਕਤੂਬਰ ਨੂੰ ਬਾਮਬੋਲਿਮ ਦੇ ਗੋਵਾ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਕੀਤਾ ਗਿਆ ।
📲Get App