🔥 ट्रेंडिंग માંગરોળના ગુલઝાર ચોક વિસ્તારમાં એક સગી... ओडिशा तैयार, बंगाल की खाड़ी में साइक्ल... ओडिशा में चक्रवात का खतरा, तट पर समुद्... ओडिशा ने साइकलॉन अकवान के करीब आते ही... पुलिवेन्दुला, आंध्र प्रदेश में पंचायत... चक्रवात 'अक्वान' तीव्र हुआ, आंध्र तट क...
18 नव. 2026•
ગુજરાતી मराठी ਪੰਜਾਬੀ বাংলা
अपराध

ਬਾਊਂਸਰ ਦਾ ਬੇਰਹਿਮੀ ਨਾਲ ਕਤਲ, ਰਾਡਾਂ ਨਾਲ ਸਿਰ ''ਤੇ ਕੀਤੇ ਕਈ

✍️ रिपोर्टर: Shamsher Singh 🗓 10 अक्टू. 2026, 07:38 AM 👁 91
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਬਾਊਂਸਰ ਦਾ ਬੇਰਹਿਮੀ ਨਾਲ ਕਤਲ, ਰਾਡਾਂ ਨਾਲ ਸਿਰ ''ਤੇ ਕੀਤੇ ਕਈ

Oct 09, 2026 - 07:57 PM (IST)ਫਰੀਦਾਬਾਦ — ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਤਿਲਪਤ ਵਿੱਚ ਇੱਕ 25 ਸਾਲਾ ਬਾਊਂਸਰ ਦੀ ਲੋਹੇ ਦੀਆਂ ਰਾਡਾਂ ਨਾਲ ਕੁੱਟ-ਕੁੱਟ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਨੂੰਹ (Nuh) ਜ਼ਿਲ੍ਹੇ ਦੇ ਪਿੰਡ ਬੀਸਰੂ ਦੇ ਰਹਿਣ ਵਾਲੇ ਵਲੀ ਮੁਹੰਮਦ ਵਜੋਂ ਹੋਈ ਹੈ। ਇਹ ਪੂਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਵਲੀ ਮੁਹੰਮਦ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਦੋ ਬੱਚੇ ਹਨ। ਉਹ ਪੇਸ਼ੇ ਤੋਂ ਬਾਊਂਸਰ ਸੀ ਅਤੇ ਆਪਣੇ ਪਿੰਡ ਵਿੱਚ ਅਖਾੜਾ ਚਲਾਉਂਦਾ ਸੀ, ਜਿੱਥੇ ਉਹ ਬੱਚਿਆਂ ਨੂੰ ਕੁਸ਼ਤੀ ਸਿਖਾਉਂਦਾ ਸੀ ਅਤੇ ਆਲੇ-ਦੁਆਲੇ ਦੇ ਦੰਗਲਾਂ ਵਿੱਚ ਵੀ ਹਿੱਸਾ ਲੈਂਦਾ ਸੀ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
📲Get App