🔥 ट्रेंडिंग 7 अक्टूबर 2026: राजस्थान में मुख्यमंत्... ফ্রান্সিস হালজেনকে পদার্থবিদ্যায় নোবে... पूर्व मुख्यमंत्री शिवराज सिंह चौहान ने... પ્રવાસીઓ- સહેલાણીઓ માટે મહત્ત્વનો નિર્... मिज़ोरम में 13 अक्टूबर को आयोजित होने... अरुणाचल प्रदेश के मंत्री ने महिला‑बच्च...
07 अक्टू. 2026•
ગુજરાતી मराठी ਪੰਜਾਬੀ বাংলা

ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਚੋਂ ਵੱਡੀ ਰਾਹਤ

✍️ रिपोर्टर: Shamsher Singh 🗓 07 अक्टू. 2026, 04:12 PM 👁 23
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਅੰਮ੍ਰਿਤਪਾਲ ਸਿੰਘ ਨੂੰ ਰਾਹਤ

🚨 ਵੱਡੀ ਖ਼ਬਰ 🚨 7 ਅਕਤੂਬਰ 2026

ਡਿਬਰੂਗੜ੍ਹ ਜੇਲ੍ਹ ‘ਚ ਬੰਦ MP ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਤੋਂ ਰਾਹਤ

ਅੰਮ੍ਰਿਤਸਰ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਬਿਮਾਰ ਦਾਦੀ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਅਦਾਲਤ ਦੇ ਹੁਕਮਾਂ ਮੁਤਾਬਕ ਉਹ 7 ਅਕਤੂਬਰ ਤੋਂ ਅਗਲੇ 5 ਦਿਨਾਂ ਦੇ ਅੰਦਰ ਇੱਕ ਵਾਰ ਵੱਧ ਤੋਂ ਵੱਧ 10 ਮਿੰਟ ਲਈ ਆਪਣੀ ਦਾਦੀ ਨਾਲ ਵੀਡੀਓ ਕਾਲ ਕਰ ਸਕਣਗੇ।

ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਵੱਲੋਂ ਦਾਦੀ ਦੀ ਸਿਹਤ ਦਾ ਹਵਾਲਾ ਦਿੰਦਿਆਂ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ। ਅਦਾਲਤ ਨੇ ਫਿਲਹਾਲ ਵੀਡੀਓ ਕਾਲ ਦੀ ਇਜਾਜ਼ਤ ਦਿੱਤੀ ਹੈ। ਇਹ ਹੁਕਮ ਉਨ੍ਹਾਂ ਦੀ ਜੇਲ੍ਹ ਹਿਰਾਸਤ ਨੂੰ ਖਤਮ ਨਹੀਂ ਕਰਦਾ।

📍 ਡਿਬਰੂਗੜ੍ਹ ਕੇਂਦਰੀ ਜੇਲ੍ਹ, ਅਸਾਮ
📅 7 ਅਕਤੂਬਰ 2026

Need24 news, Shamsher Singh
📲Get App