🔥 TRENDING સુરતમાં ચોમાસા પહેલા મચ્છરજન્ય રોગચાળા... નખત્રાણાના છારી પૈયામાં દીપડાનો આતંક:... लोहरदगा के कुजरा गांव में खूंखार तेंदु... Maharashtra Approves ₹1.32 crore Expen... Maharashtra FDA Seizes ₹4.77 Crore in... Disciple of Premanand Maharaj Dies by...
29 Sep 2026•
ગુજરાતી मराठी ਪੰਜਾਬੀ বাংলা

ਐੱਮ.ਆਰ.ਐੱਸ.ਪੀ.ਟੀ.ਯੂ. ਦੇ ਵਿਦਿਆਰਥੀਆਂ ਨਾਲ ਡੀ.ਸੀ.-ਐੱਸ.ਐੱਸ.ਪੀ. ਦੀ ਰੂ-ਬ-ਰੂ

✍️ Reporter: Jiwan kumar 🗓 29 Sep 2026, 09:16 PM 👁 13
Share: 💬 WhatsApp 📘 Facebook 𝕏 Post

ਯੂਨੀਵਰਸਿਟੀ ਵਿਦਿਆਰਥੀਆਂ ਨਾਲ ਰੂ-ਬ-ਰੂ ਦੌਰਾਨ ਡੀ.ਸੀ. ਅਤੇ ਐੱਸ.ਐੱਸ.ਪੀ. ਨੇ ਉਨ੍ਹਾਂ ਨੂੰ ਪੜ੍ਹਾਈ ’ਤੇ ਧਿਆਨ ਦੇਣ, ਮੁਸ਼ਕਲ ਸਮੇਂ ਘਬਰਾਉਣ ਦੀ ਬਜਾਏ ਅਧਿਆਪਕਾਂ, ਮਾਪਿਆਂ ਜਾਂ ਪੁਲਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।

ਬਠਿੰਡਾ, 29 ਸਤੰਬਰ(ਜੀਵਨ ਬਾਂਸਲ): ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ’ਤੇ ਧਿਆਨ ਦੇਣ ਅਤੇ ਮੁਸ਼ਕਲ ਸਮੇਂ ਅਧਿਆਪਕਾਂ, ਮਾਪਿਆਂ ਜਾਂ ਪ੍ਰਸ਼ਾਸਨ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਐੱਸ.ਐੱਸ.ਪੀ. ਨੇ ਕਿਹਾ ਕਿ ਕਿਸੇ ਵੀ ਘਟਨਾ ਦੌਰਾਨ ਘਬਰਾਉਣ ਦੀ ਬਜਾਏ ਪੁਲਸ ਨਾਲ ਸੰਪਰਕ ਕੀਤਾ ਜਾਵੇ। ਐਮਰਜੈਂਸੀ ਲਈ 112 ਅਤੇ ਵਟਸਐਪ 7508009080 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
📲Get App