🔥 TRENDING Club officials meet Jamil, pledge supp... Main shooter in Parol Sarpanch murder... RIMS conducts tree‑planting drive and... 128 People Killed on Maharashtra’s Sam... Indian Woman’s Kind Act After Bicycle... India's road safety data shows fewer c...
28 Sep 2026•
ગુજરાતી मराठी ਪੰਜਾਬੀ বাংলা
ਰੋਪੜ ਕਾਲਜ ਕਰਮਚਾਰੀਆਂ ਨੇ ਬਣਾਈ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ
Local

ਰੋਪੜ ਕਾਲਜ ਕਰਮਚਾਰੀਆਂ ਨੇ ਬਣਾਈ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ

✍️ Reporter: Sandeep Kumar Joshi 🗓 15 Sep 2026, 06:38 PM 👁 53
Watch on: ▶️ YouTube
Share: 💬 WhatsApp 📘 Facebook 𝕏 Post

15 ਸਤੰਬਰ 2026 ਨੂੰ ਰੂਪਨਗਰ ਦੇ ਸਰਕਾਰੀ ਕਾਲਜ ਰੋਪੜ ਵਿੱਚ ਕਰਮਚਾਰੀਆਂ ਨੇ ਆਪਣੀ ਯੂਨੀਅਨ ਦੀ ਸਥਾਪਨਾ ਕੀਤੀ।

15 ਸਤੰਬਰ 2026 ਨੂੰ ਰੂਪਨਗਰ ਦੇ ਸਰਕਾਰੀ ਕਾਲਜ ਰੋਪੜ ਵਿੱਚ ਕਰਮਚਾਰੀਆਂ ਨੇ ਆਪਣੀ ਯੂਨੀਅਨ ਦੀ ਸਥਾਪਨਾ ਕੀਤੀ।

ਇਹ ਗਠਨ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ (PSMSU) ਰੂਪਨਗਰ ਦੀ ਇਕਾਈ ਦੁਆਰਾ ਕੀਤਾ ਗਿਆ, ਜਿਸ ਦੇ ਪ੍ਰਧਾਨ ਸ. ਅਮਰਜੀਤ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਅਮਨਦੀਪ ਸਿੰਘ ਨੇ ਇਸ ਦੀ ਅਗਵਾਈ ਕੀਤੀ।

ਕਾਲਜ ਦੇ ਕਰਮਚਾਰੀਆਂ ਨੇ ਆਪਣੇ ਵਿੱਚੋਂ ਹੀ ਯੂਨੀਅਨ ਦੇ ਅਧਿਕਾਰੀਆਂ ਦੀ ਚੋਣ ਕੀਤੀ। ਚੇਅਰਮੈਨ ਸ੍ਰੀ ਰਣਜੀਤ ਸਿੰਘ, ਪ੍ਰਧਾਨ ਸ੍ਰੀ ਬਲਜੀਤ ਸਿੰਘ, ਵਾਈਸ ਪ੍ਰਧਾਨ ਸ੍ਰੀ ਰਾਜ ਕੁਮਾਰ ਵਿੱਕੀ, ਜਨਰਲ ਸਕੱਤਰ ਸ੍ਰੀ ਅਮਨਪ੍ਰੀਤ ਸਿੰਘ, ਜੁਆਇੰਟ ਸਕੱਤਰ ਸ੍ਰੀ ਕਰਨ ਸਹੌਤਾ, ਮੁੱਖ ਸਲਾਕਾਰ ਸ੍ਰੀ ਕਰੁਣ ਕੁਮਾਰ ਸਟੈਨੋ, ਸਲਾਹਕਾਰ ਸ੍ਰੀ ਅਨਿੱਲ ਕੁਮਾਰ ਅਤੇ ਪਵਨਜੋਤ ਕੌਰ, ਖਜਾਨਚੀ ਸ੍ਰੀ ਸਰਬਜੀਤ ਸਿੰਘ, ਪ੍ਰੈੱਸ ਸਕੱਤਰ ਸ੍ਰੀ ਸੁਨੀਲ ਕੁਮਾਰ, ਸੋਸ਼ਲ ਮੀਡੀਆ ਸਕੱਤਰ ਸ੍ਰੀ ਕਰਮਜੀਤ ਕੌਰ, ਅਤੇ ਮੁੱਖ ਬੁਲਾਰਾ ਸ੍ਰੀ ਸਤਨਾਮ ਸਿੰਘ ਨੂੰ ਚੁਣਿਆ ਗਿਆ।
📲Get App