🔥 TRENDING Mehbooba Mufti Meets Mirwaiz Umar Afte... Kohli, Gill guide India to victory in... Congress May Face SP in First Uttar Pr... Virat Kohli Achieves Another Remarkabl... Virat Kohli contributes with bat as In... Indian cricket team kicks off Asian Ga...
28 Sep 2026•
ગુજરાતી मराठी ਪੰਜਾਬੀ বাংলা
ਨਜਾਇਜ਼ ਕਬਜਿਆਂ ਦੀ ਭਰਮਾਰ ਹੋਣ ਕਾਰਨ ਦਿਨ ਬ ਦਿਨ ਸੜਕ ਬਿਲਕੁਲ ਘੱਟ

ਨਜਾਇਜ਼ ਕਬਜਿਆਂ ਦੀ ਭਰਮਾਰ ਹੋਣ ਕਾਰਨ ਦਿਨ ਬ ਦਿਨ ਸੜਕ ਬਿਲਕੁਲ ਘੱਟ

✍️ Reporter: Paras Sharma 🗓 08 Sep 2026, 11:32 PM 👁 53
Watch on: ▶️ YouTube
Share: 💬 WhatsApp 📘 Facebook 𝕏 Post

ਨਜਾਇਜ਼ ਕਬਜਿਆਂ ਦੀ ਭਰਮਾਰ ਹੋਣ ਕਾਰਨ ਦਿਨ ਬ ਦਿਨ ਸੜਕ ਬਿਲਕੁਲ ਘੱਟ

ਹੁਣ ਤੱਕ ਇਹ ਪਤਾ ਨਹੀਂ ਲੱਗਿਆ ਕਿ ਇੱਥੇ ਕਾਰਵਾਈ ਕਿਉਂ ਨਹੀਂ ਹੋ ਰਹੀ ? ਤਸਵੀਰ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਵਾਲੇ ਰੋਡ ਦੀ ਹੈ। ਜੋ ਕਿ ਜਾਣਕਾਰੀ ਮੁਤਾਬਕ ਲਗਭਗ 80 ਫੁੱਟ ਤੋਂ ਵੀ ਚੌੜਾ ਰੋਡ ਹੈ। ਨਜਾਇਜ਼ ਕਬਜਿਆਂ ਦੀ ਭਰਮਾਰ ਹੋਣ ਕਾਰਨ ਦਿਨ ਬ ਦਿਨ ਸੜਕ ਬਿਲਕੁਲ ਘੱਟ ਰਹੀ ਹੈ ਤੇ ਇੱਥੇ ਲੋਕਾਂ ਨੂੰ ਮੁਸ਼ਕਿਲ ਵੀ ਬਹੁਤ ਆਉਂਦੀ ਹੈ। ਹਰ ਟਾਈਮ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਲੇਕਿਨ ਨਗਰ ਕੌਸਲ ਕਿਉਂ ਕਾਰਵਾਈ ਨਹੀਂ ਕਰ ਰਿਹਾ ? ਇਸਦਾ ਹਜੇ ਤੱਕ ਪਤਾ ਨਹੀਂ ਲੱਗ ਰਿਹਾ। ਕਿ ਕੋਈ ਮਿਲੀ ਭੁਗਤ ਹੈ ? ਜਾਂ ਫਿਰ ਕੋਈ ਸਿਆਸੀ ਦਬਾਅ ?
📲Get App