🔥 TRENDING TRAI Unveils Updated DND and MySpeed A... Delhi Experiences Early Winter: Septem... Delhi Alcohol Prices Set to Rise This... Kiccha Sudeep marks 30 years in cinema... Haryana Announces Relief Measures for... CM Saini Honors Haryana Athletes After...
28 Sep 2026•
ગુજરાતી मराठी ਪੰਜਾਬੀ বাংলা
ਮਹਾਰਾਸ਼ਟਰ ਦੇ ਔਰੰਗਾਬਾਦ ਦਾ ਛਤਰਪਤੀ ਸੰਭਾਜੀ ਨਗਰ
ਇਸ ਖੇਤਰ ‘ਚ ਪਿੰਡ ਤਿਸਗਾਓਂ ਸਥਿਤ ਖਵਾਡਿਆ ਪਹਾੜੀ

ਮਹਾਰਾਸ਼ਟਰ ਦੇ ਔਰੰਗਾਬਾਦ ਦਾ ਛਤਰਪਤੀ ਸੰਭਾਜੀ ਨਗਰ ਇਸ ਖੇਤਰ ‘ਚ ਪਿੰਡ ਤਿਸਗਾਓਂ ਸਥਿਤ ਖਵਾਡਿਆ ਪਹਾੜੀ

✍️ Reporter: Paras Sharma 🗓 22 Aug 2026, 03:54 PM 👁 42
Watch on: ▶️ YouTube
Share: 💬 WhatsApp 📘 Facebook 𝕏 Post

ਮਹਾਰਾਸ਼ਟਰ ਦੇ ਔਰੰਗਾਬਾਦ ਦਾ ਛਤਰਪਤੀ ਸੰਭਾਜੀ ਨਗਰ ਇਸ ਖੇਤਰ ‘ਚ ਪਿੰਡ ਤਿਸਗਾਓਂ ਸਥਿਤ ਖਵਾਡਿਆ ਪਹਾੜੀ

ਮਹਾਰਾਸ਼ਟਰ ਦੇ ਔਰੰਗਾਬਾਦ ਦਾ ਛਤਰਪਤੀ ਸੰਭਾਜੀ ਨਗਰ
ਇਸ ਖੇਤਰ ‘ਚ ਪਿੰਡ ਤਿਸਗਾਓਂ ਸਥਿਤ ਖਵਾਡਿਆ ਪਹਾੜੀ

ਕੱਲ੍ਹ 21 ਅਗਸਤ ਨੂੰ ਇੱਥੇ ਇੱਕ ਦਿਲ ਦਹਿ/ਲਾਉਣ ਵਾਲ਼ੀ ਘਟ/ਨਾ ਵਾਪਰੀ । ਮਾਪਿਆਂ ਨੇ ਆਪਣੇ ਪੁੱਤਰ ਨੂੰ ਖ਼ੁਦ/ਕੁਸ਼ੀ ਕਰਨ ਤੋਂ ਬਚਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀਆਂ ਜਾਨਾਂ ਗੁਆ ਦਿੱਤੀਆਂ।
ਪੁਲਿਸ ਮੁਤਾਬਕ 18 ਸਾਲਾ ਕੁਨਾਲ ਦਾ ਨਵਾਂ IPHONE ਖਰੀਦਣ ਨੂੰ ਲੈ ਕੇ ਆਪਣੇ ਮਾਪਿਆਂ ਨਾਲ ਝਗ/ੜਾ ਹੋਇਆ ਸੀ। ਗੁੱਸੇ ਵਿੱਚ ਆ ਕੇ ਉਹ ਨੌਜਵਾਨ ਸਵੇਰੇ ਕਰੀਬ 10 ਵਜੇ ਪਹਾੜੀ ਦੇ ਕਿਨਾਰੇ ਜਾ ਪਹੁੰਚਿਆ ਅਤੇ ਉੱਥੋਂ ਛਾਲ ਮਾਰਨ ਦੀ ਧਮ/ਕੀ ਦਿੱਤੀ। ਉਸ ਦੇ ਮਾਪਿਆਂ, ਸਥਾਨਕ ਪਿੰਡ ਵਾਸੀਆਂ, ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਉਸ ਨੂੰ ਮਨਾਉਣ ਵਾਸਤੇ ਲਗਭਗ ਤਿੰਨ ਘੰਟੇ ਲਗਾ ਦਿੱਤੇ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਹੇਠਾਂ ਇੱਕ ਸੁਰੱਖਿਆ ਜਾਲ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨੌਜਵਾਨ ਲਗਾਤਾਰ ਆਪਣੀ ਥਾਂ ਬਦਲਦਾ ਰਿਹਾ।
ਦੁਪਹਿਰ ਕਰੀਬ 1 ਵਜੇ ਉਸ ਨੌਜਵਾਨ ਦੇ 48 ਸਾਲਾ ਪਿਤਾ ਮੁਰਲੀਧਰ ਪਹਾੜੀ 'ਤੇ ਉਸ ਦੇ ਕੋਲ ਪਹੁੰਚੇ ਅਤੇ ਉਸਨੂੰ ਸਮਝਾ-ਬੁਝਾ ਕੇ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਨੌਜਵਾਨ ਨੇ ਛਾਲ ਮਾਰੀ, ਉਸਦੇ ਪਿਤਾ ਨੇ ਉਸਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ । ਉਹ ਦੋਵੇਂ ਪਹਾੜੀ ਤੋਂ ਹੇਠਾਂ ਇੱਕ ਡੂੰਘੀ ਖੱਡ ਵਿੱਚ ਡਿੱਗ ਪਏ।
ਆਪਣੇ ਪਤੀ ਅਤੇ ਪੁੱਤਰ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਡਿੱਗਦਿਆਂ ਦੇਖ ਕੇ ਕੁਨਾਲ ਦੀ 42 ਸਾਲਾ ਮਾਂ ਸੰਗੀਤਾ ਡੂੰਘੇ ਸਦਮੇ ਅਤੇ ਘਬਰਾਹਟ ਵਿੱਚ ਆ ਗਈ ਅਤੇ ਤੁਰੰਤ ਖੁਦ ਵੀ ਚਟਾਨ ਤੋਂ ਹੇਠਾਂ ਛਾਲ ਮਾਰ ਦਿੱਤੀ।
ਇਸ ਦੁਖਦਾਈ ਘਟਨਾ ਵਿੱਚ ਪਰਿਵਾਰ ਦੇ ਤਿੰਨੋਂ ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋਗੀ।
📲Get App