Viral & Trending
Mr.Faisu ਨੇ ਮਦੀਨਾ ਜਾ ਕਰਵਾਇਆ ਵਿਆਹ,
Watch on:
▶️ YouTube
Mr.Faisu ਨੇ ਮਦੀਨਾ ਜਾ ਕਰਵਾਇਆ ਵਿਆਹ,
ਕਰੋੜਾਂ ਦਿਲਾਂ ''ਤੇ ਰਾਜ਼ ਕਰਨ ਵਾਲੇ Mr.Faisu ਨੇ ਮਦੀਨਾ ਜਾ ਕਰਵਾਇਆ ਵਿਆਹ,
Sunday, Oct 11, 2026ਮੁੰਬਈ : ਇੰਟਰਨੈਂਟ ਸੈਂਸੇਸ਼ਨ ਫੈਸਲ ਸ਼ੇਖ, ਜਿਸ ਨੂੰ ਮਿਸਟਰ ਫੈਸੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਨੇ ਸੋਸ਼ਲ ਮੀਡੀਆ 'ਤੇ ਇਕ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਸਾਂਝੀ ਕਰ ਕੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ ।
ਉਸ ਨੇ ਆਪਣੀ ਪਤਨੀ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਫੈਂਨਸ ਨੂੰ ਇਸ ਖਾਸ ਮੌਕੇ ਦੀ ਝਲਕ ਦਿਖਾਈ ਹੈ । ਇੰਨਫਲੁਐਸਰ ਨੇ ਇਕ ਬਹੁਤ ਹੀ ਭਾਵੁਕ ਕੈਪਸ਼ਨ ਦੇ ਨਾਲ ਇਹ ਖੁਸ਼ੀ ਦੀ ਖਬਰ ਸਾਂਝੀ ਕੀਤੀ ਹੈ । ਉਸ ਨੇ ਦੱਸਿਆ ਕਿ ਇਸ ਜੋੜੇ ਨੇ ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮਦੀਨਾ ਵਿੱਚ ਆਪਣੇ ਪੂਰੇ ਪਰਿਵਾਰ ਦੀ ਮੌਜੂਦਗੀ ਵਿੱਚ 'ਨਿਕਾਹ' ਕੀਤਾ । ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਮਿਸਟਰ ਫੈਸੂ ਨੇ ਲਿਖਿਆ 'ਔਰ ਤੁਮਹੇ ਜੋੜੋਂ ਮੇਂ ਬਨਾਇਆ ਹੈ ।
ਉਸ ਨੇ ਅੱਗੇ ਲਿਖਿਆ ਕਿ 'ਅਲਹਮਦੁਲਿਲਾਹ, ਇਕ ਸੁਫਨਾ ਸੱਚ ਹੋ ਗਿਆ । ਮਦੀਨਾ ਦੇ ਖੂਬਸੂਰਤ ਸ਼ਹਿਰ ਵਿੱਚ, ਮੇਰੇ ਪਰਿਵਾਰ ਦੇ ਨਾਲ ਨਿਕਾਹ । ਇਹ ਇਕ ਅਜਿਹਾ ਅਸ਼ੀਰਵਾਦ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ