🔥 TRENDING జనగణన-2027: రెండో దశ సన్నాహకాలపై శిక్ష... कटोरिया में धूमधाम से मनाया जाएगा दुर्... बदायूं के दातागंज में कैप्टन अर्जुन प्... वाराणसी: लोहता पुलिस ने अवैध जुआ खेलते... ਬਿਸਕੁਟਾਂ ''ਚ ਡੰਗਰਾਂ ਵਾਲਾ ''ਚਾਰਾ'', ਦੁੱ... बड़ी खबर बांदीकुई से
17 Oct 2026•
ગુજરાતી मराठी ਪੰਜਾਬੀ বাংলা
Education

MBBS ਦੇ ਵਿਦਿਆਰਥੀਆਂ ਲਈ Good News ! ਪਹਿਲੇ ਸਾਲ ਦੀ ਪ੍ਰੀਖਿਆ ਪਾਸ ਕਰਨ ਲਈ ਵਧੇ ਮੌਕੇ

✍️ Reporter: Shamsher Singh 🗓 17 Oct 2026, 06:20 PM 👁 15
Watch on: ▶️ YouTube
Share: 💬 WhatsApp 📘 Facebook 𝕏 Post

MBBS ਦੇ ਵਿਦਿਆਰਥੀਆਂ ਲਈ Good News ! ਪਹਿਲੇ ਸਾਲ ਦੀ ਪ੍ਰੀਖਿਆ ਪਾਸ ਕਰਨ ਲਈ ਵਧੇ ਮੌਕੇ

MBBS ਦੇ ਵਿਦਿਆਰਥੀਆਂ ਲਈ Good News ! ਪਹਿਲੇ ਸਾਲ ਦੀ ਪ੍ਰੀਖਿਆ ਪਾਸ ਕਰਨ ਲਈ ਵਧੇ ਮੌਕੇ
‎Saturday, Oct 17, 2026 ।
‎ਨਵੀਂ ਦਿੱਲੀ: ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਸਾਲ 2019-20 ਅਤੇ ਉਸ ਤੋਂ ਬਾਅਦ ਦਾਖਲਾ ਲੈਣ ਵਾਲੇ MBBS ਦੇ ਯੋਗ ਵਿਦਿਆਰਥੀਆਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਆਯੋਗ ਨੇ ਪਹਿਲੇ ਸਾਲ (ਫਰਸਟ ਪ੍ਰੋਫੈਸ਼ਨਲ) ਦੀ ਪ੍ਰੀਖਿਆ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਇੱਕ ਵਾਧੂ 'ਮਰਸੀ ਅਟੈਂਪਟ' (ਦਇਆ ਮੌਕਾ) ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਹੁਣ ਵਿਦਿਆਰਥੀਆਂ ਨੂੰ ਪਹਿਲੇ ਸਾਲ ਦੇ ਬਕਾਇਆ ਵਿਸ਼ਿਆਂ ਨੂੰ ਪਾਸ ਕਰਨ ਲਈ ਕੁੱਲ 5 ਮੌਕੇ ਮਿਲਣਗੇ, ਜਦਕਿ ਪਹਿਲਾਂ ਇਹ ਗਿਣਤੀ 4 ਸੀ।
📲Get App